Siri Guru Granth Sahib - Punjab Online SBS SGGS... · Siri Guru Granth Sahib In Gurmukhi (in...

Preview:

Citation preview

  • Siri Guru Granth Sahib In Gurmukhi (in Unicode font)

    Arranged in Sentence by sentence format and alphabetized according to the Gurmukhi alphabet.

    All arrangement, formatting, conversion to Unicode Gurmukhi font, alphabetization & database labeling

    etc by: Kulbir Singh Thind, MD

    Any use of text for commercial or internet projects requires express written approval from: Kulbir S Thind, MD.

    mailto:drksthind@yahoo.com

  • ਉਆ ਅਉਸਰ ਕੈ ਹਉ ਬਿਲ ਜ ਾਈ ॥ (1207-16)

    ਉਆ ਕਉ ਕਹ ੀਐ ਸਹਜ ਮਤਵਾਰਾ ॥ (328-16)

    ਉਆ ਕਾ ਅੰਤ ੁ ਨ ਕਾਹੂ ਪਾਇਆ ॥ (252-14)

    ਉਆ ਕਾ ਅੰਤ ੁ ਨ ਜਾਨੈ ਕੋਊ ॥ (251-18)

    ਉਆ ਕਾ ਸਰੂਪੁ ਦੇਿਖ ਮੋਹੀ ਗੁਆਰਿਨ ਮੋ ਕਉ ਛੋਿਡ ਨ ਆਉ ਨ ਜਾਹੂ ਰੇ ॥੧॥ (338-3)

    ਉਆ ਕਾ ਮਰਮੁ ਓਹੀ ਪਰੁ ਜਾਨੈ ਓਹੁ ਤਉ ਸ ਦਾ ਅਿ ਬਨਾਸੀ ॥੪॥੧॥੫੨॥ (334-15)

    ਉਆ ਕੀ ਮਿਹਮਾ ਕਥਨੁ ਨ ਜ ਾਈ ॥੧॥ ਰਹਾ ਉ ॥ (392-14)

    ਉਆ ਕੀ ੜਾਿੜ ਿਮਟਤ ਿਬਨਸਾਹੀ ॥ (260-3)

    ਉਆ ਕੈ ਕੁਸਲ ਨ ਕਤਹੂ ਹੂਏ ॥ (256-2)

    ਉਆ ਡੇਰਾ ਕਾ ਸੰਜਮੋ ਗੁਰ ਕੈ ਸਬਿਦ ਪਛਾਨੁ ॥ (256-5)

    ਉਆ ਡੇਰਾ ਕੀ ਸੋ ਿਮਿਤ ਜਾਨੈ ॥ (256-6)

    ਉਆ ਤੇ ਊਤਮੁ ਗਨਉ ਚੰਡਾਲਾ ॥ (253-11)

    ਉਆ ਮਹਲੀ ਪਾਵਿਹ ਤੂ ਬਾਸਾ ॥ (252-7)

    ਉਆ ਰਸ ਕਾ ਕਛੁ ਅੰਤੁ ਨ ਪ ਾ ਰ ॥੧੧॥ (1236-12)

    ਉਆ ਰਸ ਜੋ ਿ ਬਧੇ ਹ ॥ (410-7)

    ਉਆ ਰਸ ਮਿਹ ਉਆਹੂ ਸੁਖੁ ਪ ਾਇਆ ॥ (259-4)

    ਉਆ ਰਸ ਮਿਹ ਸ ਿਤ ਿਤਰ੍ਪਿਤ ਹੋਇ ਿਬਖੈ ਜਲਿਨ ਬੁਝਾਵਉ ॥੨॥ (813-16)

    ਉਆਿਹ ਜਪੇ ਿਬਨੁ ਉਬਰ ਨ ਹੋਊ ॥ (259-7)

    ਉਆਹੂ ਿਸਉ ਮਨੁ ਰਾਤੋ ॥੧॥ (214-2)

    ਉਆਹੂ ਜਤਨ ਸਾਧ ਸੰਗਾਰਾ ॥ (259-7)

    ਉਸੁ ਊਪਿਰ ਹੈ ਮਾਰਗੁ ਮੇਰਾ ॥ (794-15)

    ਉਸੁ ਅਸਥਾਨ ਕਾ ਨਹੀ ਿਬਨਾਸੁ ॥ (278-3)

    ਉਸੁ ਅਸਥਾਨ ਤੇ ਬਹੁਿਰ ਨ ਆਵੈ ॥ (278-2)

    ਉਸੁ ਸਾਚੇ ਦੀਬਾਨ ਮਿਹ ਪਲਾ ਨ ਪਕਰੈ ਕੋਇ ॥੨੦੧॥ (1375-7)

    ਉਸ ਕਾ ਕ ਿ ਹ ਆ ਕੋਇ ਨ ਸੁਣਈ ਕਹੀ ਨ ਬੈਸਣੁ ਪਾਵੈ ॥ (1224-17)

    ਉਸੁ ਖੇਤ ਕਾਰਿ ਣ ਰਾਖਾ ਕੜੈ ॥ (179-10)

    ਉਸ ਤੇ ਕਹਹੁ ਕਵਨ ਫਲ ਪਾਵੈ ॥ (1160-9)

    ਉਸ ਤੇ ਚਉਗੁਨ ਕਰੈ ਿਨਹਾਲੁ ॥ (268-11)

    ਉਸ ਤੇ ਬਾਹਿਰ ਕਛੂ ਨ ਹੋਗੁ ॥ (177-18)

  • ਉਸ ਤੇ ਿਭੰਨ ਕਹਹੁ ਿਕਛ ੁ ਹੋਇ ॥ (279-8)

    ਉਸੁ ਪੰਿਡਤ ਕੈ ਉਪਦੇਿਸ ਜਗੁ ਜੀਵੈ ॥ (274-14)

    ਉਸੁ ਪੁਰਖ ਕਾ ਨਾਹੀ ਕਦੇ ਿਬਨਾਸ ॥ (287-12)

    ਉਸੁ ਰਖਵਾਰਾ ਅਉਰੋ ਹੋਵੈ ॥ (871-14)

    ਉਸਤਿਤ ਕਹਨੁ ਨ ਜਾਇ ਤੁਮਾ ਰੀ ਕਉਣੁ ਕਹੈ ਤੂ ਕਦ ਕਾ ॥ (1117-18)

    ਉਸਤਿਤ ਕਹਨੁ ਨ ਜਾਇ ਮੁਖਹੁ ਤੁਹਾਰੀਆ ॥ (261-15)

    ਉਸਤਿਤ ਕਹਨੁ ਨ ਜਾਇ ਮੁਖਹੁ ਤੁਹਾਰੀਆ ॥ (1361-13)

    ਉਸਤਿਤ ਕਰਿ ਹ ਅਨੇਕ ਜਨ ਅੰਤੁ ਨ ਪਾਰਾਵ ਾਰ ॥ (275-10)

    ਉਸਤਿਤ ਕਰਿ ਹ ਸੇਵਕ ਮੁਿਨ ਕੇਤੇ ਤੇਰਾ ਅੰਤੁ ਨ ਕਤਹੂ ਪਾਈਐ ॥ (528-15)

    ਉਸਤਿਤ ਕਰਿ ਹ ਕੇਤੇ ਮੁਿਨ ਪਰ੍ੀਿਤ ॥ (221-19)

    ਉਸਤਿਤ ਕਰਿ ਹ ਤੁਮਰੀ ਜਨ ਮਾਧੌ ਗੁਨ ਗਾਵਿਹ ਹਿਰ ਰਾਇਆ ॥ (1319-7)

    ਉਸਤਿਤ ਕਰਿ ਹ ਪਰਹਿਰ ਦੁਖੁ ਦਾਲਦੁ ਿਜਨ ਨਾਹੀ ਿਚੰਤ ਪਰਾਈ ਹੇ ॥੩॥ (1025-15)

    ਉਸਤਿਤ ਕਰਿ ਹ ਪਰ੍ਭ ਤੇਰੀਆ ਿਮਿਲ ਸਾਧੂ ਸਾ ਧ ਜਨਾ ਗੁਰ ਸਿਤਗੁਰੂ ਭਗਵਾਨ ॥੧॥ (1298-1)

    ਉਸਤਿਤ ਕਰਹੁ ਸਦਾ ਪਰ੍ਭ ਅਪ ਨੇ ਿਜਿਨ ਪੂਰੀ ਕਲ ਰਾਖੀ ॥ (622-2)

    ਉਸਤਿਤ ਕਵਨ ਕਰੀਜੈ ਕਰਤੇ ਪੇਿਖ ਰਹੇ ਿਬਸਮਾ ॥੧॥ ਰਹਾਉ ॥ (507-12)

    ਉਸਤਿਤ ਿਨੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਿਨ ਤੈਸਾ ॥੨॥ (220-6)

    ਉਸਤਿਤ ਿਨੰਦਾ ਸਬਦੁ ਵੀਚਾਰੁ ॥ (1331-2)

    ਉਸਤਿਤ ਿਨੰਦਾ ਕਰੇ ਿ ਕਆ ਕੋਈ ॥ (1128-14)

    ਉਸਤਿਤ ਿਨੰਦਾ ਕਰੈ ਨਰੁ ਕੋਈ ॥ (1164-4)

    ਉਸਤਿਤ ਿਨੰਦਾ ਿਕਸ ਕੀ ਕੀਜੈ ॥ (1041-10)

    ਉਸਤਿਤ ਿਨੰਦਾ ਗੁਿਰ ਸਮ ਜਾਣਾਈ ਇਸੁ ਜ ੁ ਗ ਮਿਹ ਲਾਹਾ ਹਿਰ ਜਿਪ ਲੈ ਜਾਇ ॥੧॥ ਰਹਾ ਉ ॥ (362-14)

    ਉਸਤਿਤ ਿਨੰਦਾ ਦੋਊ ਿਤਆਗੈ ਖੋਜੈ ਪਦੁ ਿਨਰਬਾਨਾ ॥ (219-3)

    ਉਸਤਿਤ ਿਨੰਦਾ ਦੋਊ ਪਰਹਿਰ ਹਿਰ ਕੀਰਿਤ ਉਿਰ ਆਨੋ ॥ (1186-9)

    ਉਸਤਿਤ ਿਨੰਦਾ ਦੋਊ ਿਬਬਰਿਜਤ ਤਜਹੁ ਮਾਨੁ ਅਿਭਮਾਨਾ ॥ (1123-2)

    ਉਸਤਿਤ ਿਨੰਦਾ ਨਾਨਕ ਜੀ ਮੈ ਹਭ ਵਞਾਈ ਛੋਿੜਆ ਹਭੁ ਿਕਝੁ ਿਤਆਗੀ ॥ (963-17)

    ਉਸਤਿਤ ਿਨੰਿਦਆ ਨਾਿਹ ਿਜਿਹ ਕੰਚਨ ਲੋਹ ਸਮਾਿਨ ॥ (1427-5)

    ਉਸਤਿਤ ਬਰਿਨ ਨ ਸਕੀਐ ਸ ਦ ਸਦ ਕੁਰ ਬਾਨਾ ॥੧੯॥ (556-7)

    ਉਸਤਿਤ ਮਨ ਮਿਹ ਕਿਰ ਿਨਰੰ ਕਾਰ ॥ (281-6)

    ਉਸਨ ਸੀਤ ਸਮਸਿਰ ਸਭ ਤਾ ਕੈ ॥ (251-7)

    ਉਸਾਿਰ ਮੜੋਲੀ ਰਾਖੈ ਦੁਆਰਾ ਭੀਤਿਰ ਬੈਠੀ ਸ ਾ ਧਨਾ ॥ (155-12)

  • ਉਹੁ ਸਾਕਤੁ ਬਪੁਰਾ ਮਿਰ ਗ ਇ ਆ ਕੋਇ ਨ ਲੈ ਹੈ ਨਾਉ ॥੧੪੩॥ (1372-3)

    ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨ ਹੇਿਰ ॥ ੮੮॥ (1369-3)

    ਉਹ ਤਉ ਭੂਤੁ ਭੂਤੁ ਕਿਰ ਭਾਗੀ ॥੩॥ (794-7)

    ਉਹ ਰਸੁ ਪੀਆ ਇਹ ਰਸੁ ਨਹੀ ਭਾਵਾ ॥੩੫॥ (342-8)

    ਉਕਿਤ ਿਸਆਣ ਪ ਸਗਲੀ ਿਤ ਆਗੁ ॥ (177-1)

    ਉਕਿਤ ਿਸਆਨ ਪ ਇਸ ਤੇ ਕਛੁ ਨਾਿਹ ॥ (196-13)

    ਉਕਿਤ ਿਸਆਨ ਪ ਸਗਲ ਿਤਆ ਿਗ ਨਾਨਕ ਲਏ ਸਮਾਇ ॥੧॥ (260-13)

    ਉਕਿਤ ਿਸਆਨ ਪ ਕਛੁ ਨਹੀ ਨਾਹੀ ਕਛੁ ਘਾਲ ॥ (811-2)

    ਉਕਿਤ ਿਸਆਨ ਪ ਿਕਛੂ ਨ ਜਾਨਾ ॥ (387-19)

    ਉਕਿਤ ਜੋਿਤ ਲੈ ਸੁਰਿਤ ਪਰੀਿਖਆ ॥ (913-8)

    ਉਗਰ੍ਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ॥ (1390-9)

    ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀ ਅਨੁ ਲੋਆ ॥ (968-16)

    ਉਗਵੈ ਸੂਰੁ ਅਸੁਰ ਸੰ ਘਾਰੈ ॥ (930-18)

    ਉਗਵੈ ਸੂਰੁ ਗੁਰਮੁਿਖ ਹਿਰ ਬੋਲਿ ਹ ਸਭ ਰੈਿਨ ਸਮ ਾਲਿਹ ਹਿਰ ਗਾਲ ॥ (1335-13)

    ਉਗਵੈ ਸੂਰੁ ਨ ਜਾਪੈ ਚੰਦੁ ॥ (791-3)

    ਉਗਵੈ ਿਦਨਸੁ ਆਲੁ ਜਾਲੁ ਸਮ ਾਲੈ ਿਬਖੁ ਮਾਇਆ ਕੇ ਿ ਬਸਥਾ ਰ ੇ ॥ (981-7)

    ਉਘਿਰ ਗਇਆ ਜੈਸਾ ਖੋਟਾ ਢਬੂਆ ਨਦਿਰ ਸਰ ਾਫਾ ਆਇਆ ॥ (381-7)

    ਉਘਿਰ ਗਈਆਂ ਿਖਨਿਹ ਭੀਤਿਰ ਜਮਿਹ ਗਰ੍ਾਸੇ ਝੋਟ ॥੧॥ (1224-10)

    ਉਚਰਹੁ ਰਾਮ ਨਾਮੁ ਲਖ ਬਾਰੀ ॥ (194-17)

    ਉਚਰਤ ਗੁਨ ਗੋਪਾਲ ਜਸੁ ਦੂਰ ਤੇ ਜਮੁ ਭਾਗੈ ॥੧॥ (817-19)

    ਉਚਰੰਿਤ ਨਾਨਕ ਹਿਰ ਹ ਿਰ ਰ ਸਨ ਾ ਸਰਬ ਪ ਾ ਪ ਿਬਮੁਚਤੇ ॥ ੧ ॥ (706-19)

    ਉਚਰਤ ਰਾਮ ਭੈ ਪਾਿਰ ਉਤਾਰੈ ॥ (865-6)

    ਉਛਿਲਆ ਕਾਮੁ ਕਾਲ ਮਿਤ ਲਾਗ ੀ ਤਉ ਆਿਨ ਸਕਿਤ ਗਿਲ ਬ ਿਧਆ ॥੨॥ (93-7)

    ਉਜਲੁ ਕੈਹਾ ਿਚ ਲਕਣਾ ਘੋਿਟਮ ਕਾਲੜੀ ਮਸੁ ॥ (729-2)

    ਉਜਲ ਮੋਤੀ ਸੋਹਣੇ ਰਤਨਾ ਨਾਿਲ ਜੁੜੰਿਨ ॥ (788-19)

    ਉਜੜੁ ਥੇਹੁ ਵਸਾਇਓ ਹਉ ਤੁਧ ਿਵਟਹੁ ਕੁਰ ਬਾ ਣੁ ਜੀਉ ॥੬॥ (73-15)

    ਉਝਿੜ ਜਾਦੇ ਮਾਰਿਗ ਪਾਏ ॥ (1032-1)

    ਉਝੜ ਪੰਿਥ ਭਰ੍ਮੈ ਗਾਵਾਰੀ ਿਖਨੁ ਿਖਨੁ ਧਕੇ ਖਾਇਆ ॥ (773-10)

    ਉਝਿੜ ਭੁਲੇ ਰਾਹ ਗੁਿਰ ਵੇਖਾਿਲਆ ॥ (149-6)

    ਉਝੜ ਮਾਰਗੁ ਸਭੁ ਤੁਮ ਹੀ ਕੀਨਾ ਚਲੈ ਨਾਹੀ ਕੋ ਵੇਪਾੜਾ ॥੪॥ (1081-9)

  • ਉਿਠ ਇਸਨਾਨੁ ਕਰਹੁ ਪਰਭਾਤੇ ਸੋਏ ਹਿਰ ਆਰ ਾਧੇ ॥ (1185-13)

    ਉਿਠ ਚਲਣਾ ਖਸਮੈ ਭਾਣਾ ॥੧॥ ਰਹਾਉ ॥ (989-12)

    ਉਿਠ ਚਲਤਾ ਠਾਿਕ ਰਖਹੁ ਘਿਰ ਅਪੁਨੈ ਦੁਖੁ ਕਾ ਟੇ ਕਾਟਣਹਾਰਾ ਹੇ ॥੧੬॥ (1031-3)

    ਉਿਠ ਚਿਲਆ ਪਛੁਤਾਇਆ ਪ ਿਰਆ ਵਿਸ ਜੰਦਾਰ ॥੧॥ (43-9)

    ਉਠੁ ਫਰੀਦਾ ਉਜੂ ਸਾਿਜ ਸੁਬਹ ਿਨਵਾਜ ਗੁਜਾਿਰ ॥ (1381-13)

    ਉਿਠ ਵੰਞੁ ਵਟਾਊਿੜਆ ਤੈ ਿਕਆ ਿਚਰੁ ਲਾਇਆ ॥ (459-18)

    ਉਠਿਹ ਤਾਨ ਕਲੋਲ ਗਾਇਨ ਤਾਰ ਿਮਲਾਵਹੀ ॥੧॥ (1430-7)

    ਉਠੰਿਦਆ ਬਹੰਿ ਦਆ ਸਵੰਿਦਆ ਸੁਖੁ ਸੋਇ ॥ (321-3)

    ਉਠਿਦਆ ਬਹਿ ਦਆ ਸੁਿਤਆ ਸਦਾ ਸ ਦਾ ਹਿਰ ਨਾਮੁ ਿਧਆ ਈ ਐ ਜਨ ਨਾਨਕ ਗੁਰਮੁਿਖ ਹਿਰ ਲਹੀਐ ॥੨੧॥ ੧॥ ਸੁਧੁ (594-18)

    ਉਠੀ ਝਾਲੂ ਕੰਤੜੇ ਹਉ ਪਸੀ ਤ ਉ ਦੀਦਾਰੁ ॥ (1094-10)

    ਉਿਡ ਉਿਡ ਰਾਵਾ ਝਾਟੈ ਪਾਇ ॥ (465-7)

    ਉਿਡ ਨ ਜਾਹੀ ਿਸਧ ਨ ਹੋਿਹ ॥ (465-14)

    ਉਡਿਹ ਤ ਬੇਗੁਲ ਬੇਗੁਲੇ ਤਾਕਿਹ ਚੋਗ ਘਣੀ ॥ (934-7)

    ਉਡਹੁ ਨ ਕਾਗਾ ਕਾਰੇ ॥ (338-1)

    ਉਡਿਹ ਨ ਮੂਲੇ ਨ ਆਵਿਹ ਨ ਜਾਹੀ ਿਨਜ ਘਿ ਰ ਵਾਸਾ ਪਾਇਆ ॥੧੩॥ (1068-18)

    ਉਡਿਰ ਹੰਸੁ ਚਿਲਆ ਫੁਰਮਾਇਆ ਭਸਮੈ ਭਸਮ ਸਮਾਣੀ ॥ (1111-12)

    ਉਡਿਰਆ ਵੇਚਾਰਾ ਬਗੁਲਾ ਮਤੁ ਹੋਵੈ ਮੰਞੁ ਲਖਾਵੈ ॥ (960-9)

    ਉਿਡਆ ਹੰਸੁ ਦਸਾਏ ਰਾਹ ॥ (137-19)

    ਉਡੀਨੀ ਉਡੀਨੀ ਉਡੀਨੀ ॥ (830-4)

    ਉਡੈ ਨ ਹੰਸਾ ਪੜੈ ਨ ਕੰਧੁ ॥ (939-15)

    ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਿਰ ॥ ਰਹਾਉ ॥ (680-5)

    ਉਤੁ ਭੂਖੈ ਖਾਇ ਚਲੀਅਿਹ ਦੂਖ ॥੧॥ (9-16)

    ਉਤੰਗੀ ਪੈਓਹਰੀ ਗਿਹਰੀ ਗੰਭੀਰੀ ॥ (1410-4)

    ਉਤਪਿਤ ਪਰਲਉ ਅਵਰੁ ਨ ਕੋ ਈ ॥੧॥ (905-15)

    ਉਤਪਿਤ ਪਰਲਉ ਆਿਪ ਿਨਰਾਲਾ ॥ (1033-14)

    ਉਤਪਿਤ ਪਰਲਉ ਸਬਦੇ ਹੋਵੈ ॥ (117-8)

    ਉਤਭੁਜ ਖੇਲੁ ਕਿਰ ਜਗਤ ਿਵਆਇ ॥ (865-11)

    ਉਤਭੁਜ ਚਲਤ ਆਿਪ ਕਿਰ ਚੀਨੈ ਆਪੇ ਤਤੁ ਪ ਛਾਣੈ ॥੧॥ (878-19)

    ਉਤਭੁਜੁ ਚਲਤੁ ਕੀਆ ਿਸਿਰ ਕਰਤੈ ਿਬਸਮਾਦੁ ਸਬਿਦ ਦੇਖਾਇ ਦਾ ॥੭॥ (1037-18)

  • ਉਤਮੁ ਏਹੁ ਬੀ ਚਾਰੁ ਹੈ ਿਜਿਨ ਸਚੇ ਿਸਉ ਿਚਤ ੁ ਲਾਇਆ ॥ (466-9)

    ਉਤਮ ਸੰਤ ਭਲੇ ਸੰਜੋਗੀ ਇਸੁ ਜੁਗ ਮਿਹ ਪਿਵਤ ਪੁਨੀਤ ॥ (673-4)

    ਉਤਮ ਸਲੋਕ ਸਾਧ ਕੇ ਬਚਨ ॥ (295-9)

    ਉਤਮ ਪਦਵੀ ਪਾਈਐ ਸਚੇ ਰਹੈ ਸਮਾਇ ॥ (552-8)

    ਉਤਮ ਮਿਧਮ ਜਾਤੀਂ ਿਜਨਸੀ ਭਰਿਮ ਭਵੈ ਸੰਸਾਰੁ ॥ (1243-15)

    ਉਤਿਰ ਅਵਘਿ ਟ ਸਰਵਿਰ ਨ ਾਵੈ ॥ (411-10)

    ਉਤਿਰ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰ ਸਨੁ ਪਾਇਆ ॥੧॥ ਰਹਾਉ ॥ (1218-16)

    ਉਤਿਰ ਗਈ ਸ ਭ ਮਨ ਕੀ ਿਚੰ ਦਾ ॥ (1147-7)

    ਉਤਿਰ ਗਏ ਸਭ ਸੋਗ ਸੰਤਾਪੇ ॥ (105-6)

    ਉਤਿਰ ਜਾਇ ਤੇਰੇ ਮਨ ਕੀ ਿਪ ਆਸ ॥ (179-3)

    ਉਤਿਰ ਦਿਖਣਿਹ ਪੁਿਬ ਅਰੁ ਪ ਸ੍ਚਿਮ ਜੈ ਜੈ ਕਾ ਰੁ ਜਪੰਿਥ ਨਰਾ ॥ (1392-19)

    ਉਤਿਰ ਦਿਖਿਣ ਪੁਿਬ ਦੇਿਸ ਪਸ੍ਚਿਮ ਜਸੁ ਭਾਖਹ ॥ (1393-11)

    ਉਤਿਰਆ ਦੁਖੁ ਮੰਦ ॥੧॥ (1304-3)

    ਉਤਰੀ ਮੈਲੁ ਨਾਮ ਕੈ ਰੰਿਗ ॥੨॥ (1339-12)

    ਉਦਕ ਸਮੁੰਦ ਸਲਲ ਕੀ ਸਾਿਖ ਆ ਨਦੀ ਤਰੰਗ ਸਮਾਵਿਹਗੇ ॥ (1103-15)

    ਉਦਕ ਮਾਿਹ ਜੈਸੇ ਬਗੁ ਿਧਆਨੁ ਮਾਡੈ ॥੧॥ (485-16)

    ਉਦਿਧ ਗੁਰੁ ਗਿਹਰ ਗੰਭੀਰ ਬੇਅੰਤੁ ਹਿਰ ਨਾਮ ਨਗ ਹੀਰ ਮਿਣ ਿਮਲਤ ਿਲਵ ਲਾਈਐ ॥ (1401-1)

    ਉਦਮੁ ਅਗਮੁ ਅਗੋਚਰੋ ਚਰਨ ਕਮਲ ਨਮਸਕਾਰ ॥ (927-16)

    ਉਦਮੁ ਸਕਿਤ ਿਸਆਣਪ ਤੁਮ ਰੀ ਦੇਿਹ ਤ ਨਾਮੁ ਵਖਾਣੀ ॥ (1219-17)

    ਉਦਮੁ ਸੋਈ ਕਰਾਇ ਪਰ੍ਭ ਿਮਿਲ ਸਾਧੂ ਗੁਣ ਗ ਾਉ ॥ (137-10)

    ਉਦਮੁ ਕਿਰ ਹ ਿ ਰ ਜਾਪਣਾ ਵਡਭਾਗੀ ਧਨੁ ਖਾਿਟ ॥ (48-10)

    ਉਦਮੁ ਕਿਰ ਲ ਾਗ ੇ ਬਹੁ ਭਾਤੀ ਿਬਚਰਿਹ ਅਿਨਕ ਸਾਸਤਰ੍ ਬਹ ੁ ਖਟੂਆ ॥ (1389-6)

    ਉਦਮੁ ਕਰਉ ਕਰਾਵਹੁ ਠਾਕੁਰ ਪੇਖਤ ਸਾਧੂ ਸੰਿ ਗ ॥ (405-17)

    ਉਦਮੁ ਕਰਉ ਦਰਸਨੁ ਪੇਖਨ ਕੌ ਕਰਿਮ ਪਰਾਪਿਤ ਹੋਇ ॥੧॥ (1223-5)

    ਉਦਮੁ ਕਰਹੁ ਵਡਭਾਗੀਹੋ ਿਸਮਰਹੁ ਹਿਰ ਹ ਿਰ ਰਾਇ ॥ (456-7)

    ਉਦਮ ਕਰਿਹ ਅਨੇਕ ਹਿਰ ਨ ਾ ਮ ੁ ਨ ਗਾਵਹੀ ॥ (705-8)

    ਉਦਮੁ ਕਰਤ ਆਨਦੁ ਭਇਆ ਿਸਮਰਤ ਸੁਖ ਸਾਰੁ ॥ (815-17)

    ਉਦਮੁ ਕਰਤ ਸੀਤਲ ਮਨ ਭਏ ॥ (201-16)

    ਉਦਮੁ ਕਰਤ ਹੋ ਵੈ ਮਨੁ ਿਨਰਮਲੁ ਨਾਚੈ ਆਪੁ ਿਨਵਾਰੇ ॥ (381-9)

    ਉਦਮੁ ਕਰਤ ਮ ਨੁ ਿਨਰਮਲੁ ਹੋਆ ॥ (99-11)

  • ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਿ ਮਰ੍ਤ ਸਿਰ ਨਾਵੈ ॥ (305-17)

    ਉਦਮੁ ਕਰੇਿਦਆ ਜੀਉ ਤੂੰ ਕਮਾਵਿਦਆ ਸੁਖ ਭੁੰਚੁ ॥ (522-15)

    ਉਦਮੁ ਕਰੈ ਸੁਆਨ ਕੀ ਿਨਆ ਈ ਚਾਰੇ ਕ ੰੁਟਾ ਘੋਖਾ ॥੨॥ (672-5)

    ਉਦਮੁ ਕੀਆ ਕਰਾਇਆ ਆਰੰਭੁ ਰਚਾਇਆ ॥ (399-12)

    ਉਦਮ ਮਿਤ ਪਰ੍ਭ ਅੰਤਰਜਾਮੀ ਿਜਉ ਪਰ੍ੇਰੇ ਿਤਉ ਕਰਨਾ ॥ (798-19)

    ਉਦਰ ਸੰਜੋਗੀ ਧਰਤੀ ਮਾਤਾ ॥ (1021-2)

    ਉਦਰੁ ਨੈ ਸਾਣੁ ਨ ਭਰੀਐ ਕਬਹੂ ਿਤਰ੍ਸਨਾ ਅਗ ਿਨ ਪਚਾਏ ॥੧॥ (1131-10)

    ਉਦਰੈ ਕਾਰਿਣ ਆਪਣੇ ਬਹਲੇ ਭੇਖ ਕਰੇਿਨ ॥ (949-5)

    ਉਦਰੈ ਮਾਿਹ ਆਇ ਕੀ ਆ ਿਨਵਾਸੁ ॥ (396-2)

    ਉਦਾਸੀ ਉਦਾਿਸ ਰਾਤਾ ॥੩॥ (71-8)

    ਉਦਾਰਉ ਿਚਤ ਦਾਿਰਦ ਹਰਨ ਿਪਖੰਿਤਹ ਕਲਮਲ ਤਰ੍ਸਨ ॥ (1392-6)

    ਉਿਦਆਨ ਬਸ ਨੰ ਸੰਸਾਰੰ ਸਨ ਬੰਧੀ ਸ ਾਨ ਿਸਆਲ ਖਰਹ ॥ (1359-8)

    ਉਦੈ ਅਸਤ ਕੀ ਮਨ ਬੁਿਧ ਨਾਸੀ ਤਉ ਸਦਾ ਸਹਿਜ ਿਲਵ ਲੀਣਾ ॥੩॥ (475-18)

    ਉਦੋਸਾਹੈ ਿਕਆ ਨੀਸਾਨੀ ਤੋਿਟ ਨ ਆਵੈ ਅੰਨੀ ॥ (1412-12)

    ਉਦੋਸੀਅ ਘਰੇ ਹੀ ਵੁਠੀ ਕੁਿੜੲ ਂ ੀ ਰੰਨੀ ਧੰਮੀ ॥ (1412-12)

    ਉਦੌਤੁ ਭਇਓ ਪੂਰਨ ਭਾਵੀ ਕੋ ਭੇਟੇ ਸੰਤ ਸਹਾ ਈ ॥੧॥ (1268-12)

    ਉਧਉ ਅਕਰ੍ੂਰੁ ਿਤਲੋਚਨੁ ਨਾਮਾ ਕਿਲ ਕਬੀਰ ਿਕਲਿਵਖ ਹਿਰਆ ॥ (1393-6)

    ਉਧਰੁ ਸੁਆਮੀ ਪਰ੍ਭ ਿਕਰਪਾ ਧਾ ਰੇ ॥ (744-9)

    ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥ (702-9)

    ਉਧਰੁ ਦੇਹ ਦੁਲ ਭ ਸਾਧੂ ਸੰਿਗ ਹਿਰ ਹਿਰ ਨਾਮੁ ਜਪੇਰੈ ॥ (530-14)

    ਉਧਰੁ ਨਾਨਕ ਪਰ੍ਭ ਅੰਤਰਜਾਮੀ ॥੪॥੨੭॥੩੩॥ (744-1)

    ਉਧਰਿਹ ਆਿਪ ਤਰੈ ਸੰਸਾਰੁ ॥ (185-7)

    ਉਧਰੇ ਸੰਤ ਪਰੇ ਹਿਰ ਸਰਨੀ ਪ ਿਚ ਿਬਨਸੇ ਮਹਾ ਅਹੰਕਾਰੀ ॥ ੩ ॥ (916-16)

    ਉਧਰੇ ਹਿਰ ਸੰਤ ਦਾਸ ਕਾਿਟ ਦੀ ਨੀ ਜਮ ਕੀ ਫਾਸ ਪਿਤਤ ਪਾਵਨ ਨਾਮੁ ਜਾ ਕੋ ਿਸਮਿਰ ਨਾਨਕ ਓਹੇ ॥੨॥੧੦॥੧੩੯॥੩॥੧੩॥੧੫੫॥ (1231-6)

    ਉਧਰੇ ਹਿਰ ਿਸਮਿਰ ਰਤਨਾਗਰ ॥੧॥ (1301-6)

    ਉਧਰੇ ਭਰ੍ਮ ਮੋਹ ਸਾਗਰ ॥ (1119-11)

    ਉਧੌ ਅਕਰ੍ੂਰ ੁ ਿ ਬ ਦਰੁ ਗੁਣ ਗਾਵੈ ਸਰਬਾਤਮੁ ਿਜਿਨ ਜਾਿਣਓ ॥ (1389-19)

    ਉਨ ਸੰਗੁ ਸੋ ਪਾਏ ਿਜਸੁ ਮਸਤਿਕ ਕਰਾਮ ॥੩॥ (676-18)

    ਉਨ ਸੰਤਨ ਕੈ ਮੇਰਾ ਮਨੁ ਕੁਰਬਾਨੇ ॥ (100-11)

  • ਉਨ ਸਿਤਗੁਰ ਆਗੈ ਸੀਸੁ ਨ ਬੇਿਚਆ ਓ ਇ ਆਵਿਹ ਜਾਿਹ ਅਭਾਗੇ ॥੪॥ (172-4)

    ਉਿਨ ਸਭੁ ਜਗੁ ਖਾਇਆ ਹਮ ਗੁਿਰ ਰਾਖੇ ਮੇਰੇ ਭਾਈ ॥ ਰਹਾਉ ॥ (394-15)

    ਉਨ ਸਮ ਾਿਰ ਮੇਰਾ ਮਨੁ ਸਧਾਰੇ ॥੨॥ (533-7)

    ਉਨ ਸਾਧਾ ਕਾ ਦਰਸਨੁ ਪਾਵਉ ॥ (393-5)

    ਉਨ ਕਉ ਖਸਿਮ ਕੀਨੀ ਠਾਕਹਾਰੇ ॥ (865-7)

    ਉਨ ਕਵਨੁ ਖਲਾਵੈ ਕਵਨੁ ਚੁਗਾਵੈ ਮਨ ਮਿਹ ਿਸਮਰਨੁ ਕਿਰਆ ॥੩॥ (495-6)

    ਉਨ ਕੀ ਸਰਿਣ ਪਰੈ ਸੋ ਤਿਰਆ ਸੰਤਸੰਿਗ ਪੂ ਰਨ ਆਸਾ ॥੨॥ (207-16)

    ਉਨ ਕੀ ਸੇਵਾ ਸੋਈ ਲਾਗੈ ॥ (282-4)

    ਉਨ ਕੀ ਸੋਭਾ ਉਨਹੂ ਬਨੀ ॥ (292-4)

    ਉਨ ਕੀ ਗੈਿਲ ਤੋਿਹ ਿਜਿਨ ਲਾਗੈ ॥੧॥ (484-4)

    ਉਨ ਕੈ ਸੰਿਗ ਹ ਮ ਤੁਮ ਸੰਿਗ ਮੇਲ ॥ (390-14)

    ਉਨ ਕੈ ਸੰਿਗ ਤੂ ਕਰਤੀ ਕੇਲ ॥ (390-13)

    ਉਨ ਕੈ ਸੰਿਗ ਮੋਿਹ ਪਰ੍ਭੁ ਿਚ ਿਤ ਆਵੈ ਸੰਤ ਪਰ੍ਸਾਿਦ ਮੋਿਹ ਜਾਗੀ ॥ (1267-11)

    ਉਿਨ ਚਾਨਿਣ ਓਹੁ ਸੋਿਖਆ ਚੂਕਾ ਜਮ ਿਸਉ ਮੇਲੁ ॥੧॥ (358-7)

    ਉਨ ਜਨਮ ਜਨਮ ਕੀ ਮੈਲੁ ਉਤਰੈ ਿਨਰਮਲ ਨਾਮੁ ਿਦਰ੍ੜਾਇ ॥ (40-10)

    ਉਨ ਤੇ ਦੁਗੁਣ ਿਦੜੀ ਉਨ ਮਾਏ ॥੧॥ (178-12)

    ਉਨ ਤੇ ਰਾਖੈ ਬਾਪੁ ਨ ਮਾਈ ॥ (182-12)

    ਉਨ ਤੇ ਰਾਖੈ ਮੀਤੁ ਨ ਭਾਈ ॥ (182-12)

    ਉਿਨ ਭੀ ਿਭਸਿਤ ਘਨੇਰੀ ਪ ਾ ਈ ॥੨॥ (1161-7)

    ਉਿਨ ਮੋਹੇ ਬਹੁਤੇ ਬਰ੍ਹਮੰਡ ॥ (892-3)

    ਉਨ ਕੀ ਰੇਣੁ ਬਸੈ ਜੀਅ ਨਾਿਲ ॥ (391-9)

    ਉਨ ਕੈ ਸੰਿਗ ਤੁਮ ਸਭੁ ਕੋਊ ਲੋਰੈ ॥ (390-14)

    ਉਨ ਕੈ ਸੰਿਗ ਤੁਮ ਸਾਕੁ ਜਗਤੁ ॥ (390-17)

    ਉਨ ਕੈ ਸੰਿਗ ਤੂ ਹੋਈ ਹੈ ਜਾਹਿਰ ॥ (390-16)

    ਉਨ ਕੈ ਸੰਿਗ ਤੂ ਿਗਰ੍ਹ ਮਿਹ ਮਾਹਿਰ ॥ (390-15)

    ਉਨ ਕੈ ਸੰਿਗ ਤੂ ਰਖੀ ਪਪੋਿਲ ॥ (390-16)

    ਉਨ ਕੈ ਸੰਿਗ ਤੇ ਰਾ ਮਾਨੁ ਮਹਤੁ ॥ (390-17)

    ਉਨ ਕੈ ਸੰਿਗ ਤੇ ਰੀ ਸਭ ਿਬਿਧ ਥਾਟੀ ॥ (390-17)

    ਉਨ ਕੈ ਸੰਿਗ ਦੇ ਖਉ ਪਰ੍ਭੁ ਨੈਨ ॥੩॥ (391-11)

    ਉਨ ਕੈ ਬਿਸ ਆਇਓ ਭਗਿਤ ਬਛਲੁ ਿਜਿਨ ਰਾਖੀ ਆਨ ਸੰਤਾ ਨੀ ॥ (1210-12)

  • ਉਨ ਾ ਿਭ ਆਵਿਹ ਓਈ ਸਾਦ ॥ (471-18)

    ਉਨਮਤ ਕਾਿਮ ਮਹਾ ਿਬਖੁ ਭੂਲੈ ਪਾਪੁ ਪੁੰਨੁ ਨ ਪਛਾਿਨਆ ॥ (93-9)

    ਉਨਮਤ ਮਾਨ ਿਹਿਰਓ ਮਨ ਮਾਹੀ ਗੁਰ ਕਾ ਸ ਬਦੁ ਨ ਧਾਿਰਓ ਰੇ ॥੨॥ (335-15)

    ਉਨਮਦ ਚਢਾ ਮਦਨ ਰਸੁ ਚਾਿਖਆ ਿਤਰ੍ਭਵਨ ਭਇਆ ਉਿਜਆਰਾ ॥੧॥ ਰਹਾਉ ॥ (969-8)

    ਉਨਮਨ ਮਨ ਮਨ ਹੀ ਿਮਲੇ ਛੁਟਕਤ ਬਜਰ ਕਪਾਟ ॥੬॥ (346-16)

    ਉਨਮਿਨ ਮਨੂਆ ਸੁੰਿਨ ਸਮਾਨਾ ਦੁਿਬਧਾ ਦੁਰ ਮਿਤ ਭਾਗੀ ॥ (333-1)

    ਉਨਿਵ ਘਨ ਛਾਏ ਬਰਸੁ ਸੁਭਾਏ ਮਿਨ ਤਿਨ ਪਰ੍ੇਮੁ ਸੁਖਾਵੈ ॥ (1107-14)

    ਉਨਵੈ ਘਨੁ ਘਨ ਘਿਨਹਰੁ ਗ ਰਜ ੈ ਮਿਨ ਿਬਗਸੈ ਮੋਰ ਮੁਰਲੇ ॥੩॥ (975-13)

    ਉਪਜਿਹ ਿਬਨਸਿਹ ਬੰ ਧਨ ਬੰਧੇ ॥ (1041-3)

    ਉਪਜਤ ਿਬਨਸਤ ਰੋਵਤ ਰਿਹਬੋ ॥੧॥ ਰਹਾਉ ॥ (325-1)

    ਉਪਜਤਾ ਿਬਕਾਰ ਦੁੰ ਦਰ ਨਉਪਰੀ ਝੁਨੰਤਕਾਰ ਸੁੰਦਰ ਅਿਨਗ ਭਾਉ ਕਰਤ ਿਫਰਤ ਿਬਨੁ ਗੋਪਾਲ ਧੋਹੇ ॥ ਰਹਾ ਉ ॥ (1231-4)

    ਉਪਜੰਿਪ ਉਪਾਇ ਨ ਪਾਈਐ ਕਤਹੂ ਗੁਿਰ ਪੂਰੈ ਹਿਰ ਪਰ੍ਭੁ ਲਾਭਾ ॥੧॥ ਰਹਾਉ ॥ (1337-3)

    ਉਪਜੰਿਪ ਦਰਸਨੁ ਕੀਜੈ ਤਾ ਕਾ ॥੧॥ (228-4)

    ਉਪਿਜਓ ਿਗਆਨੁ ਹੂਆ ਪਰਗਾਸ ॥ (875-9)

    ਉਪਿਜਓ ਚਾਉ ਿਮਲਨ ਪਰ੍ਭ ਪਰ੍ੀਤਮ ਰਹਨੁ ਨ ਜਾਇ ਿਖਨੀ ॥੧॥ (829-19)

    ਉਪਿਜਆ ਤਤੁ ਿਗਆਨੁ ਸਾਹੁਰੈ ਪੇਈਐ ਇ ਕੁ ਹਿਰ ਬਿਲ ਰਾਮ ਜੀਉ ॥ (778-10)

    ਉਪਜੀ ਤਰਕ ਿਦਗੰਬਰੁ ਹੋਆ ਮਨੁ ਦਹ ਿਦਸ ਚਿਲ ਚਿਲ ਗਵਨੁ ਕਰਈਆ ॥ (835-11)

    ਉਪਜੀ ਪਰ੍ੀਿਤ ਪਰ੍ੇਮ ਰਸੁ ਚਾਉ ॥ (290-6)

    ਉਪਜੈ ਸਹਜੁ ਿਗਆਨ ਮਿਤ ਜਾਗੈ ॥ (92-4)

    ਉਪਜੈ ਿਗਆਨੁ ਦੁਰਮਿਤ ਛ ੀਜ ੈ ॥ (974-9)

    ਉਪਜੈ ਚਾਉ ਸਾਧ ਕੈ ਸੰਿਗ ॥ (289-14)

    ਉਪਜੈ ਿਨਪਜੈ ਿਨਪਿਜ ਸਮਾਈ ॥ (325-12)

    ਉਪਜੈ ਪਚੈ ਹਿਰ ਬੂਝੈ ਨਾਹੀ ॥ (127-15)

    ਉਪਦੇਸੰ ਸਮ ਿਮਤਰ੍ ਸਤਰ੍ਹ ਭਗਵੰਤ ਭਗਿਤ ਭਾਵਨੀ ॥ (1357-11)

    ਉਪਦੇਸੁ ਸੁਣਹੁ ਤੁਮ ਗੁਰਿਸਖਹੁ ਸਚਾ ਇਹੈ ਸੁਆਉ ॥ (963-2)

    ਉਪਦੇਸੁ ਸੁਿਣ ਸਾਧ ਸੰਤਨ ਕਾ ਸਭ ਚੂਕੀ ਕਾਿ ਣ ਜਮਾਣੀ ॥ (608-8)

    ਉਪਦੇਸੁ ਕਰਤ ਨਾਨਕ ਜਨ ਤੁਮ ਕਉ ਜਉ ਸੁਨਹੁ ਤਉ ਜਾਇ ਸੰਤਾਪ ॥੨॥੧॥੭॥ (1200-13)

    ਉਪਦੇਸੁ ਕਰੇ ਕਿਰ ਲੋਕ ਿਦਰ੍ੜਾਵੈ ॥ (887-18)

    ਉਪਦੇਸੁ ਕਰੇ ਗੁਰੁ ਸਿਤਗੁਰ ੁ ਪੂਰਾ ਗੁਰੁ ਸਿਤਗੁਰੁ ਪਰਉਪਕਾਰੀਆ ਜੀਉ ॥੪॥੭॥ (96-12)

    ਉਪਦੇਸੁ ਕਰੈ ਆਿਪ ਨ ਕਮਾ ਵੈ ਤਤੁ ਸਬਦੁ ਨ ਪਛਾਨੈ ॥ (380-2)

  • ਉਪਦੇਿਸ ਗੁਰੂ ਹਿਰ ਹਿਰ ਜਪੁ ਜਾਪੈ ਸਿਭ ਿਕਲਿਵਖ ਪਾਪ ਦੋਖ ਲਿਹ ਜਾਵੈ ॥ (305-18)

    ਉਪਦੇਸੁ ਗੁਰੂ ਸੁਿਣ ਮੰਿਨਆ ਧੁਿ ਰ ਮਸਤਿਕ ਪੂ ਰਾ ਭਾਗੁ ॥ (849-2)

    ਉਪਦੇਸ ਗੁਰੂ ਮਮ ਪੁਨਿਹ ਨ ਗਰਭੰ ਿਬਖੁ ਤਿਜ ਅੰਿਮਰ੍ਤੁ ਪੀਆਇਆ ॥੮॥੧॥ (503-14)

    ਉਪਦੇਸੁ ਿਜ ਿਦਤਾ ਸਿਤਗੁਰੂ ਸੋ ਸੁਿਣਆ ਿਸਖੀ ਕੰਨੇ ॥ (314-9)

    ਉਪਮਾ ਸੁਨਹੁ ਰਾਜਨ ਕੀ ਸੰਤ ਹੁ ਕਹਤ ਜੇਤ ਪਾਹੂਚਾ ॥ (1235-6)

    ਉਪਮਾ ਜਾਤ ਨ ਕਹੀ ਮੇਰੇ ਪਰ੍ਭ ਕੀ ਉਪਮਾ ਜਾਤ ਨ ਕਹੀ ॥ (837-9)

    ਉਪਿਰ ਆਇ ਬੈਠੇ ਕੂਿੜਆਰ ॥ (472-2)

    ਉਪਰਹੁ ਪਾਣੀ ਵਾਰੀਐ ਝਲੇ ਿਝਮਕਿਨ ਪਾਿਸ ॥੨॥ (417-5)

    ਉਪਾਇ ਿਕਤੈ ਨ ਪਾਈਐ ਹਿਰ ਕਰਮ ਿਬਧਾ ਤਾ ॥ (510-17)

    ਉਪਾਇ ਿਕਤੈ ਨ ਲਭਈ ਗੁਰੁ ਿਹਰਦੈ ਹਿਰ ਦੇ ਖਾਇ ॥੪॥ (234-8)

    ਉਪਾਇ ਿਕਤੈ ਨ ਲਭਨੀ ਕਿਰ ਭੇਖ ਥਕੇ ਭੇਖਵਾਨੀ ॥ (514-10)

    ਉਪਾਇ ਨ ਿਕਤ ੀ ਪਾਇਆ ਜਾਏ ॥ (127-10)

    ਉਪਾਵ ਸਗਲ ਕਿਰ ਹਾਿਰਓ ਨਹ ਨਹ ਹੁਟਿਹ ਿਬਕਰਾਲ ॥੧॥ (1119-9)

    ਉਪਾਵ ਿਸਆਣਪ ਸਗਲ ਛਿਡ ਗੁਰ ਕੀ ਚਰਣੀ ਲਾਗੁ ॥ (45-3)

    ਉਪਾਵ ਿਸਆਨਪ ਸਗਲ ਤੇ ਰਹਤ ॥ (269-11)

    ਉਪਾਵ ਛੋਿਡ ਗਹੁ ਿਤਸ ਕੀ ਓ ਟ ॥ (177-2)

    ਉਬਟ ਚਲੰਤੇ ਇਹੁ ਮਦੁ ਪਾਇਆ ਜੈਸੇ ਖੋਂਦ ਖੁਮਾਰੀ ॥੪॥੩॥ (1123-17)

    ਉਬਰਤ ਰਾਜਾ ਰਾਮ ਕੀ ਸਰਣੀ ॥ (215-11)

    ਉਬਰੇ ਸਿਤਗੁਰ ਕੀ ਸਰਣਾਈ ॥ (619-4)

    ਉਬਰੇ ਸਿਤਗੁਰ ਚਰਨੀ ਲਾਿਗ ॥ (1339-10)

    ਉਬਰੇ ਜਿਪ ਜਿਪ ਹਿਰ ਗੁਨੀ ॥ ੨॥ (210-14)

    ਉਬਰੈ ਰਾਖਨਹਾਰੁ ਿਧਆਇ ॥ (293-8)

    ਉਮਿਕ ਤਰਿਸ ਚਾਲੈ ॥ (1272-2)

    ਉਮਿਕਓ ਹੀਉ ਿਮਲਨ ਪਰ੍ਭ ਤਾਈ ॥ (737-16)

    ਉਮਰਾਵਹੁ ਆਗੈ ਝੇਰਾ ॥ (621-7)

    ਉਰ ਧਾਿਰ ਹਿਰ ਹਿਰ ਪੁਰਖੁ ਪੂਰਨੁ ਪਾਰਬਰ੍ਹਮੁ ਿਨਰੰਜਨੋ ॥ (925-2)

    ਉਰ ਧਾਿਰ ਬੀਚਾਿਰ ਮੁਰਾਿਰ ਰ ਮ ੋ ਰਮੁ ਮਨਮੋਹਨ ਨਾਮੁ ਜਪੀਨੇ ॥ (668-16)

    ਉਿਰ ਧਾਰੈ ਜੋ ਅੰਤਿਰ ਨਾਮੁ ॥ (274-2)

    ਉਰ ਨ ਭੀਜੈ ਪਗੁ ਨਾ ਿਖਸੈ ਹਿਰ ਦਰਸਨ ਕ ੀ ਆਸਾ ॥੧॥ (337-19)

    ਉਿਰ ਲਾਗਹੁ ਸੁਆਮੀ ਪਰ੍ਭ ਮੇਰੇ ਪੂਰਬ ਪਰ੍ੀਿਤ ਗੋਿਬੰਦ ਬੀ ਚਾਰ ਹੁ ॥੧॥ ਰਹਾਉ ॥ (829-1)

  • ਉਰਿਝ ਪਿਰਓ ਜਾਲੁ ਜਗੁ ਸੁਪ ਨਾ ॥੧॥ ਰਹਾਉ ॥ (742-18)

    ਉਰਿਝ ਪਿਰਓ ਮਨ ਮੀਠ ਮਹਾਰਾ ॥ (1347-8)

    ਉਰਿਝ ਪਰੇ ਜੋ ਛੋਿਡ ਛਡਾਨਾ ॥ (251-10)

    ਉਰਿਝ ਰਿਹਓ ਇੰਦਰ੍ੀ ਰ ਸ ਪਰ੍ੇਿਰਓ ਿਬਖੈ ਠਗਉਰੀ ਖਾਵਤ ਹੇ ॥੧॥ (821-18)

    ਉਰਿਝ ਰਿਹਓ ਸਭ ਸੰਿਗ ਅਨੂਪ ਰੂਪਾਵਤੀ ॥ (261-15)

    ਉਰਿਝ ਰਿਹਓ ਸਭ ਸੰਿਗ ਅਨੂਪ ਰੂਪਾਵਤੀ ॥ (1361-13)

    ਉਰਿਝ ਰਿਹਓ ਿਬਿਖਅਨ ਸੰਿਗ ਬਉਰਾ ਨਾਮੁ ਰਤਨੁ ਿਬਸਰਾਨਾ ॥੨॥ (633-13)

    ਉਰਿਝ ਰਿਹਓ ਿਬਿਖਆ ਕੈ ਸੰਗਾ ॥ (759-12)

    ਉਰਿਝ ਰਿਹਓ ਰੇ ਬਾਵਰ ਗਾਵਰ ਿਜਉ ਿਕਰਖੈ ਹਿਰਆਇਓ ਪਸੂਆ ॥੧॥ ਰਹਾਉ ॥ (206-12)

    ਉਰਿਝ ਰਹੀ ਰੰ ਗ ਰਸ ਮਾਣੀ ॥ (1072-13)

    ਉਰਿਝਓ ਕਨਕ ਕਾਮਨੀ ਕੇ ਰ ਸ ਨਹ ਕੀਰਿਤ ਪਰ੍ਭ ਗਾਈ ॥੧॥ ਰਹਾਉ ॥ (718-6)

    ਉਰਝੀ ਤਾਣੀ ਿਕਛੁ ਨ ਬਸਾਇ ॥੧॥ (1330-10)

    ਉਰਧ ਤਪੁ ਅੰਤ ਿਰ ਕਰੇ ਵਣਜਾਿਰਆ ਿਮਤਰ੍ਾ ਖ ਸਮ ਸੇਤੀ ਅਰ ਦਾਿਸ ॥ (74-16)

    ਉਰਧ ਪੰਕ ਲੈ ਸੂਧਾ ਕਰੈ ॥੪॥ (344-14)

    ਉਰਧ ਮੁਖੁ ਕੁਚੀਲ ਿਬਕਲ ੁ ਨਰਿਕ ਘੋਿਰ ਗੁਬਾਿਰ ॥ (706-7)

    ਉਰਧ ਮੂਲ ਿਜਸੁ ਸਾਖ ਤਲਾਹਾ ਚਾਿਰ ਬੇਦ ਿਜ ਤੁ ਲਾਗੇ ॥ (503-7)

    ਉਰਵਾਰ ਪਾਰ ਕੇ ਦਾਨੀਆ ਿਲਿਖ ਲੇਹੁ ਆਲ ਪਤਾਲੁ ॥ (346-1)

    ਉਰਵਾਿਰ ਪਾਿਰ ਸਭ ਏਕੋ ਦਾਨ ੀ ॥੪॥੨॥੧੦॥੬੧॥ (337-5)

    ਉਰਵਾਿਰ ਪਾਿਰ ਮੇਰਾ ਸਹੁ ਵਸੈ ਹਉ ਿਮਲਉਗੀ ਬਾਹ ਪਸਾਿਰ ॥੩॥ (157-6)

    ਉਲਿਟ ਕਮਲੁ ਅੰਿਮਰ੍ਿਤ ਭਿਰਆ ਇਹੁ ਮਨੁ ਕਤਹੁ ਨ ਜਾਇ ॥ (1291-4)

    ਉਲਿਟ ਜਾਿਤ ਕੁਲ ਦੋਊ ਿਬਸਾ ਰੀ ॥ (1158-19)

    ਉਲਿਟ ਭਈ ਸੁਖ ਸਹਿਜ ਸਮਾਿਧ ॥ (327-1)

    ਉਲਟ ਭਈ ਘਰੁ ਘਰ ਮਿਹ ਆਿਣਆ ॥ (352-10)

    ਉਲਟ ਭਈ ਜੀਵਤ ਮਿਰ ਜਾਿਗਆ ॥ (221-3)

    ਉਲਿਟ ਭੇਦ ਮਨੁ ਬੇਿਧਓ ਪਾਇਓ ਅਭੰਗ ਅਛੇ ਦ ॥੪॥ (340-6)

    ਉਲਟਤ ਪਵਨ ਚਕਰ੍ ਖਟੁ ਭੇਦੇ ਸੁਰਿਤ ਸੁੰ ਨ ਅਨਰਾਗੀ ॥ (333-3)

    ਉਲਟਾ ਰਹੈ ਅਭੰਗ ਅਛੇਦ ॥੯॥ (343-17)

    ਉਲਿਟਓ ਕਮਲੁ ਬਰ੍ਹਮੁ ਬੀ ਚਾਿਰ ॥ (153-9)

    ਉਲਟੀ ਸਕਿਤ ਿਸਵੈ ਘਿਰ ਆ ਈ ਮਿਨ ਵਿਸਆ ਹਿਰ ਅੰਿਮਰ੍ ਤ ਨਾਉ ॥ (786-5)

    ਉਲਟੀ ਗੰਗਾ ਜਮੁਨ ਿਮਲਾਵਉ ॥ (327-7)

  • ਉਲਟੀ ਨਦੀ ਕਹ ਘਰੁ ਤਰਵਰੁ ਸਰਪਿਨ ਡਸੈ ਦੂਜਾ ਮਨ ਮ ਹੀ ॥੫॥ (1274-3)

    ਉਲਟੀ ਰੇ ਮਨ ਉਲਟੀ ਰੇ ॥ (535-16)

    ਉਲਟੀ ਲੇ ਸਕਿ ਤ ਸਹਾਰੰ ॥ (972-2)

    ਉਲਾਹਨੋ ਮੈ ਕਾਹੂ ਨ ਦੀਓ ॥ (978-14)

    ਊਹਾ ਸੰਤ ਕਰਿ ਹ ਹਿਰ ਰੰਗਾ ॥ ੨॥ (739-14)

    ਊਹਾ ਸਮ ਠਾਕੁਰੁ ਸਮ ਚੇਰਾ ॥ (621-10)

    ਊਹਾ ਿਸਮਰਿਹ ਕੇਵਲ ਨਾਮੁ ॥ (888-19)

    ਊਹ ਸੂਰਜ ਨਾਹੀ ਚੰਦ ॥ (1162-13)

    ਊਹਾ ਹੁਕਮੁ ਤੁਮਾਰਾ ਸੁਣੀਐ ॥ (1081-7)

    ਊਹਾ ਕਾਿਮ ਨ ਆਵੈ ਇਹ ਿਬਿਧ ਓਹੁ ਲੋਗਨ ਹੀ ਪਤੀਆਵੈ ॥੨॥ (216-7)

    ਊਹਾ ਿਕਸਿਹ ਿਬਆਪਤ ਮਾਇਆ ॥ (291-16)

    ਊਹ ਖੈਿਰ ਸਦਾ ਮੇਰੇ ਭਾਈ ॥੧॥ ਰਹਾਉ ॥ (345-13)

    ਊਹ ਗਨੀ ਬਸ ਿਹ ਮਾਮੂਰ ॥੨॥ (345-15)

    ਊਹਾ ਜਪੀਐ ਕੇ ਵਲ ਨਾਮ ॥ (1182-9)

    ਊਹ ਤਉ ਜਾਈਐ ਜਉ ਈਹ ਨ ਹੋਇ ॥੨॥ (1195-14)

    ਊਹੀ ਤੇ ਹਿਰਓ ਊਹਾ ਲੇ ਧਿਰ ਓ ਜੈਸੇ ਬਾਸਾ ਮਾਸ ਦੇਤ ਝਾਟੁਲੀ ॥ (1216-7)

    ਊਗਿਵਆ ਅਸਰੂਪੁ ਿਦਖਾਵੈ ॥ (930-17)

    ਊਚ ਊਨ ਸਭ ਏਕ ਸਮਾਨ ਮਿਨ ਲਾਗਾ ਸਹਿਜ ਿਧਆਨਾ ਹੇ ॥੬॥ (1075-7)

    ਊਚ ਅਸਥਾਨੁ ਤਬ ਸਹਜੇ ਪਾਇਓ ॥੩॥ (189-18)

    ਊਚ ਅਥਾਹ ਅਗੰਮ ਅਪਾਰਾ ॥ (1072-4)

    ਊਚ ਅਥਾਹ ਬੇਅੰਤ ਸੁਆਮੀ ਿਸਮਿਰ ਿਸਮਿਰ ਹਉ ਜੀਵ ਜੀਉ ॥੧॥ (99-5)

    ਊਚ ਅਪਾਰ ਅਗਨਤ ਹਿਰ ਸਿ ਭ ਜੀਅ ਿਜਸੁ ਹਾਿਥ ॥ (819-1)

    ਊਚ ਅਪਾਰ ਅਗੋਚਰ ਥਾਨਾ ਓਹੁ ਮਹਲੁ ਗੁਰੂ ਦੇਖਾਈ ਜੀਉ ॥੩॥ (101-9)

    ਊਚ ਅਪਾਰ ਬੇ ਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ ॥ (802-16)

    ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ॥ (711-12)

    ਊਚੰ ਤ ਨੀਚੰ ਨ ਾਨ ਾ ਸੁ ਮੂਚੰ ॥ (1354-19)

    ਊਚ ਤੇ ਊਚ ਤਾ ਕਾ ਦਰਬਾਰਾ ॥ (740-10)

    ਊਚ ਤੇ ਊਚ ਨਾਮਦੇਉ ਸਮਦਰਸੀ ਰਿਵਦਾਸ ਠਾਕੁਰ ਬਿਣ ਆ ਈ ॥੧॥ (1207-17)

    ਊਚ ਤੇ ਊਚ ਿਨਰਮਲ ਿਨਰਬਾਨੁ ॥ (1236-12)

    ਊਚ ਨੀਚ ਸਭ ਇਕ ਸਮਾਿਨ ਕੀਟ ਹਸਤੀ ਬਿਣ ਆ ॥ (319-16)

  • ਊਚ ਨੀਚ ਸਭ ਪੇਿਖ ਸਮਾਨੋ ਮੁਿਖ ਬਕਨੋ ਮਿਨ ਮਾਨ ॥੧॥ ਰਹਾਉ ॥ (1302-2)

    ਊਚ ਨੀਚ ਸੂਖ ਦੂਖ ॥ (675-12)

    ਊਚ ਨੀਚ ਕਰੇ ਪਰ੍ਿਤਪਾਲਾ ॥ (99-7)

    ਊਚ ਨੀਚ ਿਤਸ ਕੇ ਅਸਥਾਨ ॥ (284-7)

    ਊਚ ਨੀਚ ਤੁਮ ਤੇ ਤਰੇ ਆਲਜੁ ਸੰਸਾਰੁ ॥੨॥ (858-6)

    ਊਚ ਨੀਚ ਿਬਕਾਰ ਸੁਿ ਕਰ੍ਤ ਸੰਲ ਗਨ ਸਭ ਸੁਖ ਛਤਰ੍ ॥ (1018-3)

    ਊਚ ਨੀਚ ਮਿਹ ਜੋਿਤ ਸਮਾਣੀ ਘਿਟ ਘਿਟ ਮਾਧਉ ਜੀਆ ॥ ੧ ॥ (617-2)

    ਊਚ ਭਵਨ ਕਨਕਾਮਨੀ ਿਸਖਿਰ ਧਜਾ ਫਹਰਾਇ ॥ (1372-10)

    ਊਚ ਮਹਲ ਸੁਆਮੀ ਪਰ੍ਭ ਮੇਰੇ ॥ (805-9)

    ਊਚ ਮੂਚ ਅਪਾਰ ਸੁਆਮੀ ਅ ਗ ਮ ਦਰਬਾਰਾ ॥ (1003-14)

    ਊਚ ਮੂਚ ਅਪਾਰ ਗੋਿਬੰਦਹ ॥ (1359-7)

    ਊਚ ਮੂਚ ਬੇਅੰ ਤੁ ਠਾਕੁਰੁ ਸਰ ਬ ਊਪਿਰ ਤੁਹੀ ਏਕ ॥੧॥ ਰਹਾਉ ॥ (1341-15)

    ਊਚ ਮੂਚੌ ਬਹੁ ਅਪਾਰ ॥ (987-4)

    ਊਚਉ ਥਾਨੁ ਸੁਹਾਵਣਾ ਊਪਿਰ ਮਹਲੁ ਮੁਰਾਿਰ ॥ (18-13)

    ਊਚਉ ਦੇਿਖ ਸਬਿਦ ਬੀਚਾਰੈ ॥ (930-19)

    ਊਚਉ ਪਰਬਤੁ ਗਾਖੜੋ ਨਾ ਪਉੜੀ ਿਤਤੁ ਤਾਸੁ ॥ (63-11)

    ਊਚਨ ਊਚਾ ਬੀ ਚੁ ਨ ਖੀਚਾ ਹ ਉ ਤੇਰਾ ਤੂੰ ਮੋਰਾ ॥੨॥ (821-13)

    ਊਚਾ ਊਚਉ ਆਖੀਐ ਕਹਉ ਨ ਦੇਿਖਆ ਜ ਾ ਇ ॥ (55-5)

    ਊਚਾ ਅਗਮੁ ਅਥਾਹੁ ਅਪਾਰਾ ॥ (1077-3)

    ਊਚਾ ਅਗਮ ਅਗਾਿਧ ਬੋਧ ਿਕਛ ੁ ਅੰਤੁ ਨ ਪਾਰਾਵਾਰੁ ॥ (137-1)

    ਊਚਾ ਅਗਮ ਅਪਾਰ ਪਰ੍ਭੁ ਕਥ ਨੁ ਨ ਜਾਇ ਅਕਥੁ ॥ (704-8)

    ਊਚਾ ਕੂਕੇ ਤਨਿਹ ਪਛਾੜੇ ॥ (121-19)

    ਊਚਾ ਚੜੈ ਸੁ ਪਵੈ ਪਇਆਲਾ ॥ (374-11)

    ਊਚਾ ਤੇ ਫੁਿਨ ਨੀਚੁ ਕਰਤ ੁ ਹੈ ਨੀਚ ਕਰੈ ਸੁਲਤਾਨੁ ॥ (1329-18)

    ਊਚਾ ਨਹੀ ਕਹ ਣਾ ਮਨ ਮਿਹ ਰਹਣਾ ਆਪੇ ਜਾਣੈ ਆਿਪ ਕਰੇ ॥੩॥ (877-6)

    ਊਚਾ ਨਹੀ ਕਹ ਣਾ ਮਨ ਮਿਹ ਰਹਣਾ ਆਪੇ ਜਾਣੈ ਜਾਣੋ ॥ (580-2)

    ਊਚੀ ਹੂੰ ਊਚਾ ਥਾਨੁ ਅਗਮ ਅਪਾਰੀਆ ॥ (520-11)

    ਊਚੀ ਪਦਵੀ ਊਚੋ ਊਚਾ ਿਨਰਮਲ ਸਬਦੁ ਕਮਾ ਇਆ ॥੪॥ (1041-19)

    ਊਚੀ ਬਾਣੀ ਊ ਚਾ ਹੋਇ ॥ (361-15)

    ਊਚੇ ਉਪਿਰ ਊਚਾ ਨਾਉ ॥ (5-10)

  • ਊਚੇ ਕੂਕਿਹ ਵਾਦਾ ਗਾਵਿਹ ਜੋਧਾ ਕਾ ਵੀਚਾਰੁ ॥ (469-2)

    ਊਚੇ ਚਿੜ ਕੈ ਦੇ ਿਖਆ ਤ ਘਿਰ ਘਿਰ ਏਹਾ ਅਿ ਗ ॥੮੧॥ (1382-4)

    ਊਚੇ ਤੇ ਊਚ ਅਪਾਰ ॥੩॥ (895-1)

    ਊਚੇ ਤੇ ਊਚਾ ਜਾ ਕਾ ਥਾਨ ॥ (1144-16)

    ਊਚੇ ਤੇ ਊਚਾ ਦਰਬਾਰਾ ॥ (1079-15)

    ਊਚੇ ਤੇ ਊਚਾ ਪਰ੍ਭ ਥਾਨੁ ॥ (1349-3)

    ਊਚੇ ਤੇ ਊਚਾ ਭਗਵੰਤ ॥ (268-3)

    ਊਚੇ ਤੇ ਊਚਾ ਵਡਾ ਸਭ ਸੰਿਗ ਬਰਨੇਹ ॥ (812-16)

    ਊਚੇ ਤੇ ਨੀਚਾ ਕਰੈ ਨੀਚ ਿਖਨ ਮਿਹ ਥਾਪੈ ॥ (813-10)

    ਊਚੇ ਮੰਦਰ ਸਾ ਲ ਰਸੋਈ ॥ (794-4)

    ਊਚੇ ਮੰਦਰ ਸੁੰਦਰ ਛਾਇਆ ॥ (175-19)

    ਊਚੇ ਮੰਦਰ ਸੁੰਦਰ ਨਾਰੀ ॥ (659-6)

    ਊਚੇ ਮੰਦਰ ਮਹਲ ਅਰੁ ਰਾਨੀ ॥ (392-4)

    ਊਚੈ ਸੁਿਰ ਸੂਹ ਉ ਪੁਿਨ ਕੀਨੀ ॥ (1430-17)

    ਊਚੈ ਥਿਲ ਫੂਲੇ ਕਮਲ ਅਨੂਪ ॥ (898-17)

    ਊਜਲੁ ਸਾਚੁ ਸ ੁ ਸਬਦੁ ਹੋਇ ॥ (903-15)

    ਊਜਲ ਮੋਤੀ ਚੂਗਿਹ ਹੰਸ ॥ (352-6)

    ਊਝਿੜ ਭਰਮੈ ਰਾਿਹ ਨ ਪਾਈ ॥ (412-2)

    ਊਿਠ ਿਸਧਾਇਓ ਛੂਟਿਰ ਮਾਟੀ ਦੇਖੁ ਨਾਨਕ ਿਮਥਨ ਮੋਹਾਸਾ ਹੇ ॥੧੦॥ (1073-7)

    ਊਿਠ ਿਸਧਾਰੇ ਕਿਰ ਮੁਿਨ ਜਨ ਸੇਵਾ ॥੧॥ (740-1)

    ਊਿਠ ਿਸਧਾਰੇ ਛ ਤਰ੍ਪਿਤ ਸੰਤਨ ਕੈ ਿਖਆਲ ॥ ਰਹਾਉ ॥ (807-16)

    ਊਠਉ ਬੈਸਉ ਰਿਹ ਿਭ ਨ ਸਾਕਉ ਦਰਸਨੁ ਖ ੋ ਿ ਜ ਖੋਜਾਵਉ ॥ (401-8)

    ਊਠਤ ਸੁਖੀਆ ਬੈਠਤ ਸੁਖੀਆ ॥ (1136-6)

    ਊਠਤ ਸੋਵਤ ਹਿਰ ਸੰਿਗ ਪਹਰੂਆ ॥ (196-19)

    ਊਠਤ ਬੈਠਤ ਸਿਤਗੁਰੁ ਸੇਵਹ ਿਜਤੁ ਸੇਿਵਐ ਸ ਿਤ ਪਾਈ ॥ (572-6)

    ਊਠਤ ਬੈਠਤ ਸਦ ਿਤਸਿਹ ਿਧਆਈ ॥ (270-8)

    ਊਠਤ ਬੈਠਤ ਸਾਿਸ ਿਗਰਾਿਸ ॥ (971-16)

    ਊਠਤ ਬੈਠਤ ਸੂਤਕੁ ਲਾਗੈ ਸੂਤ ਕੁ ਪਰੈ ਰਸੋ ਈ ॥੨॥ (331-12)

    ਊਠਤ ਬੈਠਤ ਸੋਵਤ ਜਾਗਤ ਇਹੁ ਮਨੁ ਤੁਝਿਹ ਿਚਤਾਰੈ ॥ (820-11)

    ਊਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਿਰ ਿਧਆਈਐ ॥ ੧ ॥ ਰਹਾਉ ॥ (379-18)

  • ਊਠਤ ਬੈਠਤ ਸੋਵਤ ਜਾਗਤ ਸਾਿਸ ਸਾਿਸ ਸਾਿਸ ਹਿਰ ਜਪਨੇ ॥੧॥ ਰਹਾਉ ॥ (1298-10)

    ਊਠਤ ਬੈਠਤ ਸੋਵਤ ਜਾਗਤ ਹਿਰ ਿਧਆ ਈਐ ਸਗਲ ਅਵਰਦਾ ਜੀਉ ॥੧॥ (101-12)

    ਊਠਤ ਬੈਠਤ ਸੋਵਤ ਜਾਗਤ ਜੀਅ ਪਰ੍ਾਨ ਧਨ ਮ ਾਲ ॥੨॥ (980-2)

    ਊਠਤ ਬੈਠਤ ਸੋਵਤ ਿਧਆਈਐ ॥ (386-7)

    ਊਠਤ ਬੈਠਤ ਸੋਵਤ ਨਾਮ ॥ (286-5)

    ਊਠਤ ਬੈਠਤ ਸੋਵਤੇ ਹਿਰ ਹਿਰ ਹਿਰ ਚੇਤ ॥੧॥ ਰਹਾਉ ॥ (810-9)

    ਊਠਤ ਬੈਠਤ ਹਿਰ ਹਿਰ ਗਾਈਐ ॥ (109-5)

    ਊਠਤ ਬੈਠਤ ਹਿਰ ਹਿਰ ਿ ਧਆ ਈਐ ਅਨਿਦਨੁ ਸੁਿ ਕਰ੍ਤੁ ਕਰੀਐ ॥੧॥ ਰਹਾਉ ॥ (621-19)

    ਊਠਤ ਬੈਠਤ ਹਿਰ ਗੁਣ ਗਾਵੈ ਦੂਖੁ ਦਰਦੁ ਭਰ੍ਮੁ ਭਾਗਾ ॥ (614-18)

    ਊਠਤ ਬੈਠਤ ਹਿਰ ਗੁਨ ਗਾਵਿਹ ਗੁਿਰ ਿਕੰਚਤ ਿਕਰਪਾ ਧਾਰੀ ॥ (1198-19)

    ਊਠਤ ਬੈਠਤ ਹਿਰ ਜਾਪੁ ॥ (895-16)

    ਊਠਤ ਬੈਠਤ ਹਿਰ ਭਜਹੁ ਸਾਧੂ ਸੰਿਗ ਪਰੀਿਤ ॥ (297-2)

    ਊਠਤ ਬੈਠਤ ਜਪਉ ਨਾਮੁ ਇਹੁ ਕਰਮੁ ਕਮਾਵਉ ॥ (813-18)

    ਊਠਤ ਬੈਠਤ ਠੇਗਾ ਪਿਰਹੈ ਤਬ ਕਤ ਮੂਡ ਲੁਕਈਹੈ ॥੧॥ (524-9)

    ਊਿਡ ਜਾਇਗੋ ਧੂਮੁ ਬਾਦਰੋ ਇ ਕੁ ਭਾਜਹੁ ਰਾਮੁ ਸਨੇਹੀ ॥ ਰਹਾਉ ॥ (609-11)

    ਊਿਡ ਨ ਸਾਕੈ ਪੰਖ ਪਸਾਰੀ ॥੪॥ (1275-16)

    ਊਡ ਊਿਡ ਚੜ ਅਸਮਾਿਨ ॥ (1257-7)

    ਊਡ ਬੈਸਾ ਏਕ ਿਲਵ ਤਾਰ ॥ (1275-2)

    ਊਡੇ ਊਿਡ ਆਵੈ ਸੈ ਕੋਸਾ ਿਤਸੁ ਪਾਛੈ ਬਚਰੇ ਛਿਰਆ ॥ (10-12)

    ਊਡੈ ਊਿਡ ਆਵੈ ਸੈ ਕੋਸਾ ਿਤਸੁ ਪਾਛੈ ਬਚਰੇ ਛਿਰਆ ॥ (495-5)

    ਊਣਾ ਕਹੀ ਨ ਹੋਇ ਘਟੇ ਘਿਟ ਸਾਿਰਆ ॥ (523-10)

    ਊਣਾ ਨਾਹੀ ਿਕਛੁ ਜਨ ਤਾ ਕੈ ॥ (1150-18)

    ਊਣੀ ਆਸ ਿਮਿਥਆ ਸਿਭ ਬੋਲਾ ॥ (1004-19)

    ਊਣੀ ਨਾਹੀ ਝੂਣੀ ਨਾਹੀ ਨਾਹੀ ਿਕਸੈ ਿਵਹੂਣੀ ॥ (959-12)

    ਊਣੇ ਭਰੇ ਭਰੇ ਭਿਰ ਊਣੇ ਏਿਹ ਚਲਤ ਸੁਆਮੀ ਕੇ ਕਾਰਣਾ ॥ ੫ ॥ (1077-3)

    ਊਤਮੁ ਊਚਾ ਸਬਦ ਕਾਮੁ ॥ (1176-6)

    ਊਤਮੁ ਊਚੌ ਪਾਰਬਰ੍ਹਮੁ ਗੁਣ ਅੰ ਤੁ ਨ ਜਾਣਿਹ ਸੇਖ ॥ (298-1)

    ਊਤਮੁ ਆਿਖ ਨ ਊਚਾ ਹੋਇ ॥ (1330-18)

    ਊਤਮ ਸੰਗਿਤ ਊਤਮੁ ਹੋਵੈ ॥ (414-3)

    ਊਤਮ ਸੰਗਿਤ ਗਿਤ ਿਮਿਤ ਊਤਮ ਜਗੁ ਭਉਜਲੁ ਪਾਿਰ ਤਰਾ ਇਆ ॥੮॥ (1042-5)

  • ਊਤਮ ਸਿਤਗੁਰ ਪੁਰਖ ਿਨਰਾਲੇ ॥ (1038-9)

    ਊਤਮ ਸਬਿਦ ਸਵਾਰਣਹਾਰਾ ॥ (930-18)

    ਊਤਮ ਸੇ ਦਿਰ ਊਤਮ ਕਹੀਅਿ ਹ ਨੀਚ ਕਰਮ ਬਿਹ ਰੋਇ ॥ ੧ ॥ ਰਹਾਉ ॥ (15-11)

    ਊਤਮੁ ਹੋਵਾ ਪਰ੍ਭੁ ਿਮਲੈ ਇਕ ਮਿਨ ਏਕੈ ਭਾਇ ॥ (936-15)

    ਊਤਮ ਕਥਾ ਸੁਣੀਜੈ ਸਰ੍ਵਣੀ ਮਇਆ ਕਰਹ ੁ ਭ ਗ ਵ ਾਨ ॥ (1220-18)

    ਊਤਮ ਕਰਣੀ ਸਬਦ ਬੀਚਾਰ ॥੩॥ (158-1)

    ਊਤਮ ਗਿਤ ਿਮਿਤ ਹਿਰ ਗੁਨ ਸਰੀਰ ॥ (1169-17)

    ਊਤਮ ਜਗੰਨਾਥ ਜਗਦੀਸੁਰ ਹ ਮ ਪਾਪੀ ਸਰਿਨ ਰਖੇ ॥ (976-2)

    ਊਤਮ ਜਨ ਸੰਤ ਭਲੇ ਹਿਰ ਿਪ ਆਰੇ ॥ (1038-18)

    ਊਤਮ ਜਨਮੁ ਸੁਥਾਿਨ ਹੈ ਵਾਸਾ ॥ (127-7)

    ਊਤਮ ਜਾਤੀ ਊਤਮੁ ਸੋਇ ॥ (363-5)

    ਊਤਮੁ ਦੀਅਰਾ ਿਨਰਮਲ ਬਾਤੀ ॥ (695-11)

    ਊਤਮ ਪਦਵੀ ਹਿਰ ਨਾਿਮ ਸਮਾਈ ॥੨॥ (364-10)

    ਊਤਮ ਪਦਵੀ ਪਾਵੈ ਸੋਇ ॥੧॥ ਰਹਾਉ ॥ (1174-11)

    ਊਤਮ ਬਰ੍ਹਮੁ ਪਛਾਣੈ ਕੋਇ ॥ (665-19)

    ਊਤਮ ਬਾਣੀ ਸ ਬਦੁ ਸੁਣਾਏ ॥ (664-19)

    ਊਤਮ ਬਾਣੀ ਗਾਉ ਗਪਾਲਾ ॥ (1085-2)

    ਊਤਮ ਮਿਤ ਮੇਰੈ ਿਰਦੈ ਤੂੰ ਆ ਉ ॥ (377-2)

    ਊਤਮ ਰਤਨ ਜਵਾਹਰ ਅਪਾਰ ॥ (363-18)

    ਊਂਦਰ ਦੂੰਦਰ ਪਾਿਸ ਧਰੀਜੈ ॥ (905-13)

    ਊਂਧ ਕਵਲੁ ਿਜਸੁ ਹੋਇ ਪਰ੍ਗਾਸਾ ਿਤਿਨ ਸਰਬ ਿਨਰੰਜਨੁ ਡੀਠਾ ਜੀਉ ॥੨॥ (108-16)

    ਊਂਧਉ ਕਵਲੁ ਮਨਮੁਖ ਮਿਤ ਹੋਛੀ ਮਿਨ ਅੰਧੈ ਿਸਿਰ ਧੰਧਾ ॥ (1126-13)

    ਊਂਧਉ ਖਪਰੁ ਪੰਚ ਭੂ ਟੋਪੀ ॥ (939-8)

    ਊਂਧੈ ਭ ਡੈ ਕਛੁ ਨ ਸਮਾਵੈ ਸੀਧੈ ਅੰਿਮਰ੍ਤੁ ਪਰੈ ਿਨਹਾਰ ॥੫॥ (504-3)

    ਊਂਧੈ ਭ ਡੈ ਿਟਕੈ ਨ ਕੋਇ ॥ (158-14)

    ਊਂਧੋ ਕਵਲੁ ਸ ਗ ਲ ਸੰਸਾਰੈ ॥ (225-17)

    ਊਂਨਿਵ ਊਂਨਿਵ ਆਇਆ ਅਵਿਰ ਕਰੇਂ ਦਾ ਵੰਨ ॥ (1280-7)

    ਊਂਨਿਵ ਊਂਨਿਵ ਆਇਆ ਵਰਸੈ ਨੀਰੁ ਿਨਪੰਗੁ ॥ (1280-9)

    ਊਂਨਿਵ ਊਂਨਿਵ ਆਇਆ ਵਰਸੈ ਲਾਇ ਝੜੀ ॥ (1280-14)

    ਊਨਿਵ ਘਨਹਰੁ ਗਰਜੈ ਬਰਸੈ ਕੋਿਕਲ ਮੋਰ ਬੈ ਰਾਗੈ ॥ (1197-11)

  • ਊਨਿਵ ਬਰਸੈ ਨੀਝਰ ਧਾਰਾ ॥ (930-17)

    ਊਨੇ ਕਾਜ ਨ ਹੋਵਤ ਪੂਰੇ ॥ (899-9)

    ਊਪਿਰ ਆਿਦ ਅੰਿਤ ਿਤਹ ੁ ਲੋ ਇ ॥ (930-19)

    ਊਪਿਰ ਆਿਦ ਸਰਬ ਿਤਹ ੁ ਲੋ ਈ ਸਚ ੁ ਨਾਨਕ ਅੰਿਮਰ੍ਤ ਰਸੁ ਪ ਾਇਆ ॥੧੫॥੪॥੨੧॥ (1042-14)

    ਊਪਿਰ ਏਕੰਕਾਰੁ ਿਨਰਾਲਮੁ ਸ ੰੁ ਨ ਸਮਾਿਧ ਲਗਾਇਆ ॥੩॥ (1039-17)

    ਊਪਿਰ ਹਾਟੁ ਹਾ ਟ ਪਿਰ ਆਲਾ ਆਲੇ ਭੀਤਿਰ ਥਾਤੀ ॥੪॥ (974-11)

    ਊਪਰ ਕਉ ਮ ਗਉ ਖੀਂਧਾ ॥ (656-16)

    ਊਪਿਰ ਕੂਪੁ ਗਗਨ ਪਿਨਹਾਰੀ ਅੰਿਮਰ੍ਤੁ ਪੀਵਣਹਾਰਾ ॥ (1331-19)

    ਊਪਿਰ ਗਗਨੁ ਗਗਨ ਪਿਰ ਗੋਰਖੁ ਤਾ ਕਾ ਅਗਮੁ ਗੁਰੂ ਪੁਿਨ ਵਾਸੀ ॥ (992-18)

    ਊਪਿਰ ਚਰਨ ਤਲੈ ਆਕਾਸੁ ॥ (900-1)

    ਊਪਿਰ ਦਿਰ ਅਸਮਾਿਨ ਪਇਆਿਲ ॥ (1256-9)

    ਊਪਿਰ ਪਰੈ ਪਰੈ ਅਪਰੰਪਰੁ ਿਜਿਨ ਆਪੇ ਆਪੁ ਉਪਾਇਆ ॥੨॥ (1040-15)

    ਊਪਿਰ ਬਨੈ ਅਕਾਸੁ ਤਲੈ ਧਰ ਸੋਹਤੀ ॥ (1362-8)

    ਊਪਿਰ ਭੁਜਾ ਕਿਰ ਮੈ ਗੁਰ ਪਿਹ ਪੁਕਾਿਰਆ ਿਤ ਿਨ ਹਉ ਲੀਆ ਉਬਾਰੀ ॥੧॥ ਰਹਾਉ ॥ (793-8)

    ਊਭ ਪਇਆਲ ਸਰਬ ਮਿਹ ਪ ੂ ਰ ਨ ਰਿਸ ਮੰਗਲ ਗੁਣ ਗਾਏ ॥੧॥ ਰਹਾਉ ॥ (1139-4)

    ਊਭੇ ਸੇਵਿਹ ਅਲਖ ਅਪਾਰੈ ॥ (1022-7)

    ਊਭੇ ਕਰਿਨ ਪੁਕਾਰਾ ਮੁਗਧ ਗ ਵ ਾਰਾ ਮਨਮੁਿਖ ਜਨਮੁ ਗਵਾਇਆ ॥ (570-7)

    ਊਰਧ ਮੁਖ ਮਹਾ ਗੁਬਾਰੇ ॥ (1007-16)

    ਊਰਮ ਧੂਰਮ ਜੋਿਤ ਉਜਾਲਾ ॥ (930-16)

    ਊੜੈ ਉਪਮਾ ਤਾ ਕੀ ਕੀਜੈ ਜਾ ਕਾ ਅੰਤ ੁ ਨ ਪਾਇਆ ॥ (432-12)

    ਓਅੰ ਸਾ ਧ ਸਿਤ ਗੁਰ ਨਮਸਕਾਰੰ ॥ (250-8)

    ਓਅੰ ਗੁਰਮੁਿਖ ਕੀਓ ਅਕਾਰਾ ॥ (250-12)

    ਓਅੰ ਿਪਰ੍ ਅ ਪਰ੍ੀਿਤ ਚੀਿਤ ਪਿਹਲਰੀਆ ॥ (1213-6)

    ਓਅੰਕਾਿਰ ਉਤਪਾਤੀ ॥ (1003-17)

    ਓਅੰਕਾਰ ਆਿਦ ਮੈ ਜਾਨਾ ॥ (340-7)

    ਓਅੰਕਾਿਰ ਏਕ ਧੁਿਨ ਏਕੈ ਏਕੈ ਰਾਗੁ ਅਲਾਪੈ ॥ (885-1)

    ਓਅੰਕਾਿਰ ਏਕੋ ਰਿਵ ਰਿਹਆ ਸ ਭ ੁ ਏਕਸ ਮਾਿਹ ਸਮਾਵੈਗੋ ॥ (1310-8)

    ਓਅੰਕਾਿਰ ਸਬਿ ਦ ਉਧਰੇ ॥ (930-1)

    ਓਅੰਕਾਿਰ ਸਭ ਿਸਰ੍ਸਿਟ ਉਪਾਈ ॥ (1061-16)

    ਓਅੰਕਾਿਰ ਸੈਲ ਜੁਗ ਭਏ ॥ (929-18)

  • ਓਅੰਕਾਰੁ ਕੀ ਆ ਿਜਿਨ ਿਚਿਤ ॥ (929-18)

    ਓਅੰਕਾਿਰ ਗੁਰਮੁਿਖ ਤਰੇ ॥ (930-1)

    ਓਅੰਕਾਿਰ ਬਰ੍ਹ ਮਾ ਉਤਪਿਤ ॥ (929-18)

    ਓਅੰਕਾਿਰ ਬੇਦ ਿਨਰਮਏ ॥ (929-18)

    ਓਅੰਕਾਰ ਲਖੈ ਜਉ ਕੋਈ ॥ (340-8)

    ਓਇ ਅਗੈ ਕੁਸਟੀ ਗੁਰ ਕੇ ਿਫ ਟਕੇ ਿਜ ਓ ਸੁ ਿਮਲੈ ਿਤਸੁ ਕੁਸਟੁ ਉਠਾਹੀ ॥ (309-1)

    ਓਇ ਅਗੈ ਿਪਛੈ ਬਿਹ ਮੁਹੁ ਛਪਾਇਿਨ ਨ ਰਲਨੀ ਖੋਟੇਆਰੇ ॥ (312-9)

    ਓਇ ਅੰ ਦਰਹੁ ਬਾਹਰਹੁ ਿਨਰਮ ਲੇ ਸਚੇ ਸਿਚ ਸਮਾਇ ॥ (28-12)

    ਓਇ ਅਪਣਾ ਬੀਿਜਆ ਆਿਪ ਖਾਿਹ ॥ (1183-15)

    ਓਇ ਅੰਿਮਰ੍ਤ ਭਰੇ ਭਰਪੂਰ ਹਿਹ ਓਨਾ ਿਤਲੁ ਨ ਤਮਾਇ ॥੮॥ (755-9)

    ਓਇ ਅੰਿਮਰ੍ਤ ੁ ਪ ੀਵ ਿਹ ਸਦਾ ਸਦਾ ਸਚੈ ਨਾਿਮ ਿਪ ਆਿਰ ॥੧॥ (28-7)

    ਓਇ ਆਿਪ ਛ ੁ ਟੇ ਪਰਵਾਰ ਿਸਉ ਸਭੁ ਜਗਤੁ ਛਡਾਇਆ ॥੮॥ (725-18)

    ਓਇ ਆਿਪ ਛ ੁ ਟੇ ਪਰਵਾਰ ਿਸਉ ਿਤਨ ਿਪਛੈ ਸਭੁ ਜਗਤੁ ਛੁਟੀਵੇ ॥੩॥ (83-17)

    ਓਇ ਆਿਪ ਡੁਬੇ ਪਰ ਿਨੰਦਕਾ ਸਗਲੇ ਕੁਲ ਡੋਬੇਿਨ ॥ (951-9)

    ਓਇ ਆਿਪ ਤਰੇ ਸਭ ਕੁ ਟੰਬ ਿ ਸਉ ਿਤਨ ਿਪਛੈ ਸਭੁ ਜਗਤੁ ਛ ਡ ਾਿਹ ॥ (310-4)

    ਓਇ ਆਿਪ ਤਰੇ ਿਸਰ੍ਸਿਟ ਸਭ ਤਾਰੀ ਸਭੁ ਕੁਲੁ ਭੀ ਪਾਿਰ ਪਇਆ ॥੩॥ (1264-18)

    ਓਇ ਆਿਪ ਦੁ ਖੀ ਸੁਖੁ ਕਬਹੂ ਨ ਪਾਵਿਹ ਜਨਿਮ ਮਰਿਹ ਮਿਰ ਜਾਿਹ ॥ (652-17)

    ਓਇ ਆਪਣੈ ਸੁਆਇ ਆਇ ਬਿਹ ਗਲਾ ਕਰਿਹ ਓਨਾ ਮਾਰੇ ਜਮੁ ਜੰਦਾਰੁ ॥ (950-17)

    ਓਇ ਆਵਿਹ ਜਾਿਹ ਭਵਾਈਅਿਹ ਬਹ ੁ ਜੋਨੀ ਦੁਰਗੰਧ ਭਾਖੁ ॥੩॥ (997-13)

    ਓਇ ਸਿਤਗੁਰ ਆਗੈ ਨਾ ਿਨਵਿਹ ਓਨਾ ਅੰਤਿਰ ਕਰ੍ੋਧੁ ਬਲਾਇ ॥੩॥ (41-14)

    ਓਇ ਸਦਾ ਅਨੰ ਿਦ ਿ ਬਬੇਕ ਰਹਿਹ ਦੁਿਖ ਸੁਿਖ ਏ ਕ ਸਮਾਿਨ ॥ (1418-7)

    ਓਇ ਸਦਾ ਸਦਾ ਜਨ ਜੀਵਤੇ ਜੋ ਹਿਰ ਚਰਣੀ ਿਚਤੁ ਲਾਿਹ ॥ (508-16)

    ਓਇ ਸਾਜਨ ਓ ਇ ਮੀਤ ਿਪਆ ਰੇ ॥ (739-17)

    ਓਇ ਸੁਖ ਿਨਧਾ ਨ ਉਨਹੂ ਬਿਨ ਆਏ ॥ (282-8)

    ਓਇ ਸੇਵਿਨ ਸੰਿ ਮਰ੍ਥੁ ਆਪਣਾ ਿ ਬਨ ਸੈ ਸਭੁ ਮੰਦਾ ॥ (319-6)

    ਓਇ ਹਮਾਰੇ ਸਾ ਜਨਾ ਹਮ ਉਨ ਕੀ ਰੇਨ ॥ (813-4)

    ਓਇ ਹਿਰ ਕੇ ਸੰਤ ਨ ਆਖੀਅਿਹ ਬਾਨਾਰਿਸ ਕੇ ਠਗ ॥੧॥ (476-2)

    ਓਇ ਹਲਿਤ ਪ ਲਿਤ ਜਨ ਭਏ ਸੁਹੇਲੇ ਹਿਰ ਰਾਿਖ ਲੀਏ ਰਖਨਹਾਿਰ ॥ (1115-13)

    ਓਇ ਹਾਜਰੁ ਿਮ ਠਾ ਬੋਲਦੇ ਬਾਹਿ ਰ ਿਵਸੁ ਕਢਿਹ ਮੁਿਖ ਘੋਲੇ ॥ (306-4)

    ਓਇ ਿਕਰਪਾ ਕਿਰ ਕੈ ਮੇਿਲਅਨੁ ਨਾਨਕ ਹਿਰ ਪ ਾਸਾ ॥੨੬॥ (1247-13)

  • ਓਇ ਖਸਮੈ ਕੈ ਿਗਰ੍ਿਹ ਉਨ ਦੂਖ ਸਹਾਮ ॥ (179-8)

    ਓਇ ਿਜ ਆਖਿਹ ਸੁ ਤੂੰਹੈ ਜਾਣਿਹ ਿਤਨਾ ਿਭ ਤੇ ਰੀ ਸਾਰ ॥ (466-4)

    ਓਇ ਿਜ ਆਵਿਹ ਆਸ ਕਿਰ ਜਾਿਹ ਿਨਰਾਸੇ ਿਕਤੁ ॥ (470-12)

    ਓਇ ਜੁ ਸੇਵਿਹ ਸਬਦੁ ਸਾਰ ੁ ਗ ਾਖ ੜੀ ਿਬਖਮ ਕਾਰ ਤੇ ਨਰ ਭਵ ਉਤਾਿਰ ਕੀਏ ਿਨਰਭਾਰ ॥ (1391-7)

    ਓਇ ਜੁ ਦੀਸਿਹ ਅੰਬਿਰ ਤਾਰੇ ॥ (329-3)

    ਓਇ ਜੁ ਬੀਚ ਹਮ ਤੁਮ ਕਛੁ ਹੋਤੇ ਿਤਨ ਕੀ ਬਾਤ ਿਬਲਾਨੀ ॥ (671-19)

    ਓਇ ਜਨਿਮ ਨ ਮਰਿਹ ਨ ਆ ਵ ਿਹ ਜਾਿਹ ॥ (943-18)

    ਓਇ ਜਿਪ ਜਿਪ ਿਪਆਰਾ ਜੀਵਦੇ ਹਿਰ ਨਾਮੁ ਸਮਾਲੇ ॥੭॥ (725-17)

    ਓਇ ਜਮ ਦਿਰ ਬਧੇ ਮਾਰੀਅਿਹ ਹਿਰ ਦਰਗਹ ਿਮਲੈ ਸਜਾਇ ॥੩॥ (996-7)

    ਓਇ ਜਾਗਤ ਰਹਿਹ ਨ ਸੂਤੇ ਦੀ ਸਿਹ ॥ (1025-16)

    ਓਇ ਜੀਵੰਦੇ ਿਵ ਛੁੜਿਹ ਓਇ ਮੁਇਆ ਨ ਜਾਹੀ ਛੋਿੜ ॥੧॥ (1102-3)

    ਓਇ ਜੇਹਾ ਿਚਤ ਵਿਹ ਿਨਤ ਤੇਹਾ ਪਾਇਿਨ ਓਇ ਤੇਹੋ ਜੇਹੇ ਦਿਯ ਵਜਾਏ ॥ (303-2)

    ਓਇ ਜੇਹੈ ਵਣਿਜ ਹਿਰ ਲਾਇਆ ਫਲੁ ਤੇਹਾ ਿਤਨ ਪਾਇਆ ॥੩॥ (165-16)

    ਓਇ ਥਾਉ ਕੁਥਾਉ ਨ ਜਾਣਨੀ ਉਨ ਅੰਤਿਰ ਲੋਭੁ ਿਵਕਾਰੁ ॥ (950-16)

    ਓਇ ਦਰਗਹ ਪੈਧੇ ਸਿਤਗੁਰੂ ਛਡਾਏ ॥ (1028-15)

    ਓਇ ਦਾਤੇ ਦੁਖ ਕਾਟਨਹਾਰ ॥ (285-3)

    ਓਇ ਿਦਨ ਪ ਹ ਰ ਮੂਰਤ ਪਲ ਕੈਸੇ ਓਇ ਪਲ ਘਰੀ ਿਕਹਾਰੀ ॥ (1120-4)

    ਓਇ ਧਰਿਮ ਰਲਾਏ ਨਾ ਰਲਿਨ ਓਨਾ ਅੰਦਿਰ ਕੂੜੁ ਸੁਆਉ ॥ (511-13)

    ਓਇ ਿਨਰੰਜਨੁ ਕੈਸੇ ਪਾਿਹ ॥ ੩ ॥ (1169-9)

    ਓਇ ਪਰਦੇਸੀਆ ਹ ॥ (410-19)

    ਓਇ ਪਰਮ ਪੁਰਖ ਦੇਵਾਿਧ ਦੇਵ ॥ (1194-12)

    ਓਇ ਪਾਪੀ ਸ ਦ ਾ ਿਫਰਿਹ ਅਪਰ ਾਧੀ ਮੁਖਹੁ ਅਪ ਰਸ ਕਹਾਵਿਹ ॥ (476-4)

    ਓਇ ਪੁਰਖ ਪਰ੍ਾਣੀ ਧੰਿਨ ਜਨ ਹ ਿਹ ਉਪਦੇਸੁ ਕਰਿਹ ਪਰਉਪਕਾਿਰਆ ॥ (311-16)

    ਓਇ ਿਫਿਰ ਿਫਿਰ ਜੋਿਨ ਭਵਾਈਅਿਹ ਮੰਦਭਾਗੀ ਮੂੜ ਅਕਰਮਾ ॥੩॥ (799-10)

    ਓਇ ਿਫਿਰ ਿਫਿਰ ਜੋਿਨ ਭਵਾਈਅਿਹ ਮਿਰ ਜੰਮਿਹ ਆਵੈ ਜਾਇ ॥ (996-7)

    ਓਇ ਿਫਿਰ ਿਫਿਰ ਜੋਿਨ ਭਵਾਈਅਿਹ ਿਵਿਚ ਿਵਸਟਾ ਕਿਰ ਿਵਕਰਾਲ ॥ (40-8)

    ਓਇ ਬਾਹ ੁਿੜ ਜੋਿਨ ਨ ਆਵਨੀ ਿਫਿਰ ਹੋਿਹ ਨ ਿਬਨਾਸਾ ॥ (1247-12)

    ਓਇ ਿਬਖਾਦੀ ਦੋਖੀਆ ਤੇ ਗੁਰ ਤੇ ਹੂਟੇ ॥ (400-15)

    ਓਇ ਬੈਸਿਹ ਤ ਖ ਿਤ ਸੁ ਸ ਬਦ ੁ ਵੀਚਾਰੇ ॥ (1026-12)

    ਓਇ ਬੋਲੇ ਿ ਕਸੈ ਨ ਭਾਵਨੀ ਮੁਹ ਕਾਲੇ ਸਿਤਗੁਰ ਤੇ ਚੁਕੇ ॥੮॥ (304-6)

  • ਓਇ ਭਾਣੈ ਚਲਿਨ ਆਪਣੈ ਿਨਤ ਝੂਠੋ ਝੂਠੁ ਬੋਲੇਿਨ ॥ (951-8)

    ਓਇ ਭੀ ਚੰ ਦਨੁ ਹੋਇ ਰਹੇ ਬਸੇ ਜੁ ਚੰਦਨ ਪਾਿਸ ॥੧੧॥ (1365-2)

    ਓਇ ਭੀ ਜਾਨਉ ਿਕਤੈ ਨ ਲੇਖੈ ॥ (373-14)

    ਓਇ ਭੀ ਲਾਗੇ ਕਾਢੁ ਸਵੇਰਾ ॥ ੨॥ (794-6)

    ਓਇ ਭੁਲਾਏ ਿ ਕਸੈ ਦੇ ਨ ਭੁਲਨ ੀ ਸਚੁ ਜਾਣਿਨ ਸੋਈ ॥੭॥ (425-9)

    ਓਇ ਮੰਗਦੇ ਿਫਰਿਹ ਸਭ ਜਗਤ ਮਿਹ ਕੋਈ ਮੁਿਹ ਥੁਕ ਨ ਿਤਨ ਕਉ ਪਾਿਹ ॥ (852-18)

    ਓਇ ਮਨਮੁਖ ਮੂੜ ਅਿਗਆਨੀ ਕਹੀ ਅਿਹ ਿਤ ਨ ਮਸਤਿਕ ਭਾਗੁ ਮੰਦੇਰਾ ॥ ੩ ॥ (711-8)

    ਓਇ ਮਾਣਸ ਜੂਿਨ ਨ ਆਖੀਅਿਨ ਪਸੂ ਢੋਰ ਗਾਵਾਰ ॥ (1418-14)

    ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਿਤ ਦੁਹੂ ਨ ਪਾਈ ॥੧॥ (654-5)

    ਓਇ ਲੋਚਿਨ ਓ ਨ ਾ ਗੁਣਾ ਨੋ ਓਇ ਅਹੰਕਾ ਿਰ ਸੜੰਦੇ ॥ (316-19)

    ਓਇ ਲੋਚਿਨ ਓ ਨ ਾ ਗੁਣੈ ਨੋ ਓਇ ਅਹੰਕਾ ਿਰ ਸੜੰਦੇ ॥ (306-17)

    ਓਇ ਵਲੁ ਛਲੁ ਕਿਰ ਝਿਤ ਕਢਦੇ ਿਫਿਰ ਜਾਇ ਬਹਿਹ ਕੂਿੜਆ ਰਾ ਪਾਿਸ ॥ (314-18)

    ਓਇ ਿਵਚਾਰੇ ਿ ਕਆ ਕਰ ਿਹ ਜ ਾ ਭਾਗ ਧੁਿਰ ਮੰਦੇ ॥ (306-17)

    ਓਇ ਵੇਚਾਰੇ ਿਕਆ ਕਰਿਹ ਜ ਭਾਗ ਧੁਿਰ ਮੰਦੇ ॥ (316-19)

    ਓਇ ਵੇਪਰਵਾਹ ਨ ਬੋਲਨੀ ਹਉ ਮਿਲ ਮਿਲ ਧੋ ਵਾ ਿਤਨ ਪਾਇ ॥੧॥ (41-10)

    ਓਸੁ ਅਗੈ ਿਪਛੈ ਢੋਈ ਨਾਹੀ ਿਜ ਸੁ ਅੰ ਦਿਰ ਿਨੰਦਾ ਮੁਿਹ ਅੰ ਬੁ ਪਇਆ ॥ (307-7)

    ਓਸੁ ਅੰਤਿਰ ਨ ਾ ਮ ੁ ਿਨਧਾਨੁ ਹੈ ਨ ਾਮ ੋ ਪਰਵਿਰਆ ॥ (87-4)

    ਓਸੁ ਅੰਦਿਰ ਕੂ ੜੁ ਕੂੜੋ ਕਿਰ ਬੁਝੈ ਅਣਹੋਦੇ ਝਗੜੇ ਦਿਯ ਓਸ ਦੈ ਗਿਲ ਪਾਇਆ ॥ (303-17)

    ਓਸੁ ਅਨੰਦੁ ਤ ਹਮ ਸਦ ਕੇਲਾ ॥੨॥ (391-3)

    ਓਸੁ ਅਰਲੁ ਬਰ ਲੁ ਮੁਹਹੁ ਿਨਕਲੈ ਿਨਤ ਝਗੂ ਸੁਟਦਾ ਮੁਆ ॥ (653-5)

    ਓਸੁ ਸ ਦਾ ਸ ਦਾ ਘਿਰ ਅਨੰਦੁ ਹੈ ਹਿਰ ਸਖਾ ਸਹ ਾਈ ॥ (1100-3)

    ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ ਮਨਮੁਿਖ ਕਰਮ ਖੁਆਰੁ ॥ (786-12)

    ਓਸੁ ਿਤਲ ੁ ਨ ਤਮਾਇ ਵੇਪਰਵਾਹਾ ॥ (1062-16)

    ਓਸ ਦੈ ਆਿਖਐ ਕੋਈ ਨ ਲ ਗ ੈ ਿਨਤ ਓਜਾੜੀ ਪੂਕਾਰੇ ਖਲਾ ॥ (308-11)

    ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ ॥ (591-9)

    ਓਸ ਨੋ ਿਕਹ ੁ ਪੋ ਿਹ ਨ ਸਕੀ ਿਜ ਸ ਨਉ ਆਪਣੀ ਿਲਵ ਲਾਵਏ ॥ (920-19)

    ਓਸੁ ਿਪਛੈ ਵਜੈ ਫਕੜੀ ਮੁਹੁ ਕਾ ਲਾ ਆਗੈ ਭਇਆ ॥ (653-4)

    ਓਸੁ ਿ ਬਨ ਾ ਕੋਊ ਮੁਖੁ ਨਹੀ ਜੋਰੈ ॥੧॥ (390-14)

    ਓਸੁ ਿ ਬਨ ਾ ਤੂੰ ਹੋਈ ਹੈ ਮਾਟੀ ॥੩॥ (390-18)

    ਓਸੁ ਿ ਬਨ ਾ ਤੂੰ ਛੁਟਕੀ ਰੋਿਲ ॥ ੨॥ (390-16)

  • ਓਹੁ ਅਉਹਾਣੀ ਕਦੇ ਨਾਿਹ ਨਾ ਆਵੈ ਨਾ ਜਾਇ ॥ (509-4)

    ਓਹੁ ਅਗਮੁ ਅਗੋਚਰੁ ਏਕੰਕਾਰੁ ॥੫॥ (1188-17)

    ਓਹੁ ਅਗਮੁ ਅਗੋਚਰੁ ਸਬਿ ਦ ਸੁਿਧ ਹੋਵੈ ॥ (120-5)

    ਓਹੁ ਅਥਾਹ ਇਹੁ ਿਥਰ ੁ ਨ ਰਹਾ ਵਾ ॥ (341-11)

    ਓਿਹ ਅੰ ਦਰਹੁ ਬਾਹਰਹੁ ਿਨਰਮ ਲੇ ਸਚੈ ਨਾਇ ਸਮਾਇਆ ॥ ੩ ॥ (139-9)

    ਓਹੁ ਅਪਰੰਪਰੁ ਕਰਣੈ ਜੋਗੁ ॥੧੧॥ (840-2)

    ਓਹੁ ਅਿਬਨਾਸੀ ਅਗਮ ਅਪਾਰ ॥ (394-9)

    ਓਹੁ ਅਿਬਨਾਸੀ ਅਲਖ ਅਭੇਵਾ ॥੨॥ (227-4)

    ਓਹੁ ਅਿਬਨਾਸੀ ਪੁਰਖੁ ਹੈ ਸਭ ਮਿਹ ਰਿਹਆ ਸਮਾਇ ॥੧੩॥ (759-9)

    ਓਹੁ ਅਿਬਨਾਸੀ ਿਬਨਸਤ ਨਾਹੀ ॥ (736-15)

    ਓਹੁ ਅਿਬਨਾਸੀ ਰਾਇਆ ॥ (206-5)

    ਓਹੁ ਅਲਖੁ ਨ ਲਖੀਐ ਕਹਹੁ ਕਾਇ ॥ (1169-19)

    ਓਹੁ ਆਿਦ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ ॥੩॥ (397-2)

    ਓਹੁ ਆਿਦ ਜੁਗਾਦੀ ਰਾਮ ਸਨੇਹ ੀ ॥ (1027-19)

    ਓਹੁ ਆਿਪ ਛੁਟਾ ਕੁ ਟੰਬ ਿਸਉ ਦੇ ਹਿਰ ਹਿਰ ਨਾਮੁ ਸਭ ਿਸਰ੍ਸਿਟ ਛਡਾਏ ॥ (140-4)

    ਓਹੁ ਆਿਪ ਤਿਰਆ ਕੁ ਟੰਬ ਿਸਉ ਸਭੁ ਜਗਤੁ ਤਰਾਈ ॥ (1100-2)

    ਓਹੁ ਆਪੇ ਤਖਿਤ ਬਹੈ ਸਿ ਚਆ ਰਾ ॥ (1026-10)

    ਓਹ ਆਲੁ ਪਤਾਲੁ ਮੁਹਹੁ ਬੋਲਦੇ ਿਜਉ ਪੀਤੈ ਮਿਦ ਮਤਵਾਲੇ ॥੧੯॥ (311-11)

    ਓਹੁ ਆਵੈ ਜ ਾ ਇ ਭਵਾਈਐ ਸੁਪਨੈ ਸੁਖੁ ਨ ਕੋਇ ॥ (316-15)

    ਓਹੁ ਸਹਿਜ ਸੁਹੇਲਾ ॥੧॥ ਰਹਾਉ ॥ (407-5)

    ਓਹ ਸਫਲ ਸਦਾ ਸੁਖਦਾਈ ॥ (628-18)

    ਓਹੁ ਸਬਿਦ ਸਮਾਏ ਆਪੁ ਗਵਾਏ ਿਤਰ੍ਭਵਣ ਸੋਝੀ ਸੂਝਏ ॥ (844-6)

    ਓਹੁ ਸਭੁ ਿਕਛ ੁ ਜਾਣੈ ਜੋ ਵਰਤੰਤਾ ॥੨॥ (176-7)

    ਓਹੁ ਸਭ ਤੇ ਊ ਚਾ ਸਭ ਤੇ ਸੂਚ ਾ ਜਾ ਕੈ ਿਹਰ ਦੈ ਵਿਸਆ ਭਗਵਾਨੁ ॥ (861-9)

    ਓਹੁ ਸਭਨਾ ਕੀ ਰੇਣੁ ਿਬਰਹ ੀ ਚਾਰਣੋ ॥ (963-16)

    ਓਹੁ ਸਰੂਪੁ ਸੰਤ ਨ ਕਹਿਹ ਿਵਰ ਲੇ ਜੋਗੀਸੁਰ ॥ (816-11)

    ਓਹੁ ਸੁਹੇਲਾ ਸ ਦ ਸੁਖੀ ਸਭੁ ਭ ਰ੍ ਮ ੁ ਭਉ ਭਾਗਾ ॥੧॥ (399-18)

    ਓਹੁ ਸ ੁਖ ੁ ਿਤਲੁ ਸਮਾਿਨ ਨਹੀ ਪਾਵਉ ॥ (373-12)

    ਓਹੁ ਹਮਾਰੈ ਮਾਥੈ ਕਾਇਮੁ ਅਉਰੁ ਹਮਰੈ ਿਨਕਿਟ ਨ ਆਵੈ ॥ ੩ ॥ (476-16)

    ਓਹੁ ਹਿਰ ਮਾਰਿਗ ਆਿਪ ਚਲਦਾ ਹੋਰਨਾ ਨੋ ਹਿਰ ਮਾਰਿਗ ਪਾਏ ॥ (140-2)

  • ਓਹੁ ਿ ਕਉ ਮਨਹੁ ਿਵਸਾਰੀਐ ਹਿਰ ਰਖੀਐ ਿਹ ਰਦੈ ਧਾਿਰ ॥ ੩ ॥ (233-14)

    ਓਹ ਕੁ ਚਜੀ ਕੁਲਖਣੀ ਪਰਹਿਰ ਛੋਡੀ ਭਤਾਿਰ ॥ (516-10)

    ਓਹੁ ਿਖਨ ਮਿਹ ਰੁਲਤਾ ਖਾਕੂ ਨਾਿਲ ॥੩॥ (868-11)

    ਓਹੁ ਗਲ ਫਰੋਸੀ ਕਰੇ ਬਹੁਤੇਰੀ ਓਸ ਦਾ ਬੋਿਲ ਆ ਿਕਸੈ ਨ ਭਾਇਆ ॥ (303-17)

    ਓਹੁ ਗੁਰ ਕੈ ਸਬਿਦ ਸਦਾ ਰੰਗ ਮਾਣੈ ॥ (1074-8)

    ਓਹੁ ਗੁਰਮੁਿਖ ਜਾਪੈ ਤ ਪਿਤ ਹੋਈ ॥੬॥ (227-8)

    ਓਹੁ ਗੁਰਮੁਿਖ ਪਾਵੈ ਅਲਖ ਅਪਾਰ ॥੪॥ (1188-16)

    ਓਹੁ ਘਿਟ ਘਿਟ ਰਾਵੈ ਸਰਬ ਪਰ੍ੇ ਉ ॥ (1170-2)

    ਓਿਹ ਘਿਰ ਘਿ ਰ ਿਫਰਿਹ ਕੁਸੁਧ ਮਿਨ ਿਜਉ ਧਰਕਟ ਨਾਰੀ ॥ (651-15)

    ਓਹੁ ਘਿਰ ਘਿਰ ਹੰਢੈ ਿਜਉ ਰੰਨ ਦਹਾਗਿਣ ਓਸੁ ਨਾਿਲ ਮੁਹੁ ਜੋੜੇ ਓਸੁ ਭੀ ਲਛਣੁ ਲਾਇਆ ॥ (303-18)

    ਓਹ ਿਜ ਿਦਸੈ ਖੂਹੜੀ ਕਉਨ ਲਾਜੁ ਵਹਾਰੀ ॥ (333-18)

    ਓਹੁ ਜੁ ਭਰਮੁ ਭੁਲਾਵਾ ਕਹੀਅ ਤ ਿਤਨ ਮਿਹ ਉਰਿਝਓ ਸਗਲ ਸੰਸਾਰਾ ॥ (611-2)

    ਓਹੁ ਜਨਿਮ ਨ ਮਰੈ ਰੇ ਸਾਕਤ ਢੋਰ ॥੨॥ (1136-3)

    ਓਿਹ ਜਾ ਆਿਪ ਡੁਬੇ ਤੁਮ ਕਹਾ ਤਰਣਹਾਰੁ ॥੨॥ (556-10)

    ਓਹੁ ਜਾਣੈ ਜੇਤੀਆ ਮੁਿਹ ਖਾਇ ॥ (5-14)

    ਓਹੁ ਜੀਅ ਕੀ ਮੇਰੀ ਸਭ ਬੇਦਨ ਜਾਣੈ ਿਨਤ ਸੁਣਾਵੈ ਹਿਰ ਕੀ ਆ ਬਾਤਾ ॥ (564-7)

    ਓਹੁ ਜੇਵ ਸਾਇਰ ਦੇਇ ਲਹਰੀ ਿਬਜੁਲ ਿਜਵੈ ਚ ਮ ਕਏ ॥ (439-1)

    ਓਹ ਜੋਹੈ ਬਹੁ ਪਰਕਾਰ ਸ ੰੁ ਦਿਰ ਮੋਹਨੀ ॥ (847-5)

    ਓਹੁ ਜੋਗੀ ਪੁਰਖੁ ਓਹ ਸੁੰ ਦਿਰ ਨਾਰੀ ॥ (1028-3)

    ਓਹੁ ਢਾਢੀ ਤੁਧੁ ਿਧਆਇ ਕਲਾ ਣੇ ਿਦਨੁ ਰੈਣਾਰ ॥ (962-18)

    ਓਹੁ ਢੋਵੈ ਢੋਰ ਹਾਿਥ ਚਮੁ ਚਮਰੇ ਹਿਰ ਉਧਿਰਓ ਪਿਰਓ ਸਰ ਨਾ ॥੩॥ (799-4)

    ਓਹੁ ਤਪਾ ਕੈਸੇ ਪਰਮ ਗਿਤ ਲਹੈ ॥ (948-17)

    ਓਹੁ ਤੇਲੀ ਸੰ ਦਾ ਬਲਦੁ ਕਿਰ ਿ ਨ ਤ ਭਲਕੇ ਉਿਠ ਪਰ੍ਿਭ ਜੋਇਆ ॥ (309-12)

    ਓਹੁ ਧਨੁ ਭਾਗ ਸੁਧਾ ਿਜਿਨ ਪਰ੍ਭੁ ਲਧਾ ਹਮ ਿਤ ਸੁ ਪਿਹ ਆਪੁ ਵੇਚਾਇਆ ॥ (777-18)

    ਓਹੁ ਧਨਵੰਤੁ ਕੁ ਲਵੰਤੁ ਪਿਤਵੰਤੁ ॥ (294-19)

    ਓਹੁ ਧੋਪੈ ਨਾਵੈ ਕੈ ਰੰਿਗ ॥ (4-13)

    ਓਹੁ ਨ ਸੁਣਈ ਕਤ ਹੀ ਤ ੁਮ ਲੋ ਕ ਸੁਣਾਵਹੁ ॥੪॥ (418-11)

    ਓਹੁ ਨ ਬਾਲਾ ਬੂਢਾ ਭਾਈ ॥੧॥ ਰਹਾਉ ॥ (378-15)

    ਓਹੁ ਨ ਮੂਆ ਜੋ ਦੇਖਣਹਾਰੁ ॥੨॥ (152-5)

    ਓਹੁ ਨ ਮੂਆ ਜੋ ਰਿਹਆ ਸਮਾ ਇ ॥ (152-7)

  • ਓਹੁ ਨਵ ਿਨਿਧ ਪਾਵੈ ਗੁਰਮਿਤ ਹਿਰ ਿਧਆਵੈ ਿ ਨ ਤ ਹਿਰ ਗੁਣ ਆਿਖ ਵਖਾਣੈ ॥ (438-11)

    ਓਹ ਿਨਤ ਸੁਨੈ ਹਿਰ ਨਾਮ ਜਸੁ ਉਹ ਪਾਪ ਿਬਸਾ ਹਨ ਜਾਇ ॥੫੨॥ (1367-5)

    ਓਹੁ ਿਨਰਗੁਣੀਆਰੇ ਪਾਲਦਾ ਭਾਈ ਦੇਇ ਿਨ ਥਾਵੇ ਥਾਉ ॥ (640-8)

    ਓਹੁ ਿਨਰਮਲੁ ਹੈ ਨਾਹੀ ਅੰਿਧਆਰਾ ॥ (1026-10)

    ਓਹੁ ਨੇਹੁ ਨਵੇਲਾ ॥ (407-19)

    ਓਹੁ ਪਾਹਣੁ ਲੈ ਉਸ ਕਉ ਡੁਬਤਾ ॥੨॥ (739-4)

    ਓਹੁ ਿਪਆਰਾ ਜੀਅ ਕਾ ਜੋ ਖੋਲ ੈ ਿਭਤਾ ॥ (965-13)

    ਓਹੁ ਪੂਿਰ ਰਿਹ ਆ ਸਰਬ ਠਾਈ ਨਾਨਕਾ ਉ ਿ ਰ ਧਾਿਰਆ ॥੩॥ (844-7)

    ਓਹੁ ਿ ਬਖ ਈ ਓ ਸੁ ਰਾਮ ਕੋ ਰੰਗੁ ॥੧॥ ਰਹਾਉ ॥ (198-3)

    ਓਹੁ ਿਬਧਾਤਾ ਮ ਿਨ ਮੁਿਖ ਸੋਇ ॥ (931-1)

    ਓਹੁ ਿਬਧਾਤਾ ਮ ਨੁ ਤਨੁ ਦੇਇ ॥ (931-1)

    ਓਹ ਿਬਨਸੈ ਉ ਹੁ ਮਿਨ ਪਛੁਤਾਵੈ ॥ (268-13)

    ਓਹ ਿਬਨਸੈ ਓ ਇ ਭਸਮੈ ਢੇਰੀ ॥੧॥ (179-7)

    ਓਹੁ ਬੇ ਅੰਤੁ ਅੰ ਤੁ ਿਕਿਨ ਲਹੀਐ ॥ (1188-13)

    ਓਹ ਬੇਰਾ ਨਹ ਬੂਝੀਐ ਜਉ ਆਇ ਪਰੈ ਜਮ ਫੰਧੁ ॥ (254-3)

    ਓਹ ਬੇਲਾ ਕਉ ਹਉ ਬਿਲ ਜਾਉ ॥ (191-16)

    ਓਹ ਬੇਲਾ ਕਛ ੁ ਚੀਿਤ ਨ ਆਵੈ ॥ (178-12)

    ਓਹੁ ਬੈਰਾਗੀ ਮ ਰੈ ਨ ਜਾਇ ॥ (390-18)

    ਓਹੁ ਭਾਰੋ ਠਾਕੁਰੁ ਿਜਸੁ ਕਾਿਣ ਨ ਛੰਦਾ ॥ (1073-4)

    ਓਹ ਮ ਗ ਸਵਾਰੈ ਿਬਖੈ ਕਉ ਓ ਹ ਿਸਮਰੈ ਹਿਰ ਨਾਮੁ ॥੧੬੦॥ (1373-2)

    ਓਹੁ ਮੁਆ ਓਹੁ ਝਿੜ ਪਇਆ ਵੇਤਗਾ ਗਇਆ ॥੧॥ (471-5)

    ਓਹ ਰਲਾਈ ਿ ਕਸੈ ਦੀ ਨਾ ਰ ਲ ੈ ਿਜਸੁ ਰਾਵੇ ਿਸਰਜਨਹਾਰੁ ॥ (786-14)

    ਓਹ ਰਾਖੈ ਚੀਤੁ ਪੀਛੈ ਿਬਿਚ ਬਚਰੇ ਿਨਤ ਿਹਰ ਦੈ ਸਾਿਰ ਸਮਾਲੀ ॥ (168-5)

    ਓਹੁ ਵੇਖੈ ਓਨਾ ਨਦਿਰ ਨ ਆਵੈ ਬਹੁਤਾ ਏਹੁ ਿਵ ਡਾਣੁ ॥ (7-3)

    ਓਹੁ ਵੇਪਰਵਾਹੁ ਅਤੋਲਵਾ ਗੁਰਮਿਤ ਕੀਮਿਤ ਸਾਰੁ ॥੨॥ (20-14)

    ਓਹ ਵੇਲਾ ਹਿਥ ਨ ਆਵਈ ਅੰ ਿ ਤ ਗਇਆ ਪਛੁਤਾਇ ॥ (28-2)

    ਓਹ ਵੇਲਾ ਹਿਥ ਨ ਆਵਈ ਿਫ ਿਰ ਸਿਤਗੁਰ ਲ ਗ ਿਹ ਪਾਇ ॥ (314-12)

    ਓਹ ਵੇਲਾ ਹਿਥ ਨ ਆਵੈ ਿਫਿਰ ਪਛੁਤਾਵਣਾ ॥੬॥ (645-5)

    ਓਹਾ ਪਰ੍ੇਮ ਿਪਰੀ ॥੧॥ ਰਹਾਉ ॥ (406-18)

    ਓਹਾ ਪੈਿਰ ਲੋਹਾਰੀ ॥ (1004-2)

  • ਓਹੀ ਓਹੀ ਿਕਆ ਕਰਹੁ ਹੈ ਹੋ ਸੀ ਸੋਈ ॥ (418-9)

    ਓਹੋ ਸੁਖੁ ਓਹਾ ਵਿਡਆਈ ਜੋ ਪਰ੍ਭ ਜੀ ਮਿਨ ਭਾਣੀ ॥ (383-10)

    ਓਛੀ ਭਗਿਤ ਕੈ ਸੇ ਉਤਰਿਸ ਪਾਰੀ ॥੪॥ (326-11)

    ਓਛੀ ਮਿਤ ਮੇਰੀ ਜਾਿਤ ਜੁਲਾਹਾ ॥ (524-16)

    ਓਛੇ ਤਪ ਕਿਰ ਬਾਹੁਿਰ ਐਬੋ ॥ ੧॥ (692-8)

    ਓਟ ਸਤਾਣੀ ਪ ਰ੍ ਭ ਜੀਉ ਮੇਰੈ ॥ (1214-5)

    ਓਟ ਗਹੀ ਅਬ ਸਾਧ ਸੰਗਾਰੇ ॥ ੨॥ (740-7)

    ਓਟ ਗਹੀ ਸੰਤ ਹ ਦਿਰ ਆਇਆ ॥ (283-9)

    ਓਟ ਗਹੀ ਸ ੁਆ ਮ ੀ ਸਮਰਥਹ ਨਾਨਕ ਦਾਸ ਸਦਾ ਬਿਲਹਾਰੀ ॥ ੯ ॥ (1389-3)

    ਓਟ ਗਹੀ ਹਿਰ ਚਰਣ ਿਨਵਾਸੇ ਭਏ ਪਿਵਤਰ੍ ਸਰੀਰਾ ॥ (1107-11)

    ਓਟ ਗਹੀ ਗੋਪਾਲ ਦਇਆਲ ਿਕਰ੍ਪਾ ਿਨਧੇ ॥ (456-15)

    ਓਟ ਗਹੀ ਜਗਤ ਿਪਤ ਸਰਣਾ ਇਆ ॥ (1083-6)

    ਓਿਟ ਗਹੀ ਿਨਰਭਉ ਪਦੁ ਪਾਈਐ ॥ (395-12)

    ਓਟ ਗੋਿਵੰਦ ਗੋਪਾਲ ਰਾਇ ਸੇਵਾ ਸੁਆਮੀ ਲ ਾ ਹ ੁ ॥ (135-15)

    ਓਟ ਤੇਰੀ ਜਗਜੀਵਨਾ ਮੇਰੇ ਠਾਕੁਰ ਅਗਮ ਅਗਾਿਧ ॥੨॥ (218-6)

    ਓਟ ਲੈਹੁ ਨਾਰਾਇਣੈ ਦੀਨ ਦੁਨੀਆ ਝਲੈ ॥ (320-2)

    ਓਢੈ ਬਸਤਰ੍ ਕਾ ਜਰ ਮਿਹ ਪਿਰਆ ਬਹੁ ਿਰ ਬਹ ੁਿ ਰ ਿਫਿਰ ਝਾਰੈ ॥੨॥ (1205-12)

    ਓਿਤ ਪੋਿਤ ਆ ਪ ਨ ਸੰਿਗ ਰਾਚੁ ॥ (294-16)

    ਓਿਤ ਪੋਿਤ ਸੇਵ ਕ ਸੰਿਗ ਰਾਤਾ ॥ (101-16)

    ਓਿਤ ਪੋਿਤ ਜਗੁ ਰਿਹਆ ਪਰੋ ਈ ॥ (841-2)

    ਓਿਤ ਪੋਿਤ ਜਨ ਹਿਰ ਰਿਸ ਰਾ ਤੇ ॥ (265-3)

    ਓਿਤ ਪੋਿਤ ਜਨੁ ਹਿਰ ਿਸਉ ਰਾ ਤਾ ॥੨॥ (198-12)

    ਓਿਤ ਪੋਿਤ ਨਾਨਕ ਸੰਿਗ ਬਸੇ ਰਾ ॥੪॥੫॥੧੧॥ (739-12)

    ਓਿਤ ਪੋਿਤ ਨਾਨਕ ਸੰਿਗ ਰਿਵ ਆ ਿਜਉ ਮਾਤਾ ਬਾਲ ਗ ਪਾਲਾ ॥੪॥੭॥ (672-13)

    ਓਿਤ ਪੋਿਤ ਿਨ ਰੰਕਾਰ ਘਿ ਟ ਘਿਟ ਮਉਲੀਏ ॥ (518-9)

    ਓਿਤ ਪੋਿਤ ਭਗਤਨ ਸੰਗਾਿਨ ॥ (892-9)

    ਓਿਤ ਪੋਿਤ ਭਗਤਨ ਸੰਿਗ ਰਾਚਾ ॥ (1077-1)

    ਓਿਤ ਪੋਿਤ ਿਮਿਲ ਜੋਿਤ ਨਾਨਕ ਕਛੂ ਦੁਖੁ ਨ ਡ ੰ ਡ ਲ ੀ ॥੨॥੨॥੫॥ (1322-10)

    ਓਿਤ ਪੋਿਤ ਿਮਿਲਓ ਭਗਤਨ ਕਉ ਜਨ ਿਸਉ ਪਰਦਾ ਲਾਿਹਓ ॥ ੩॥ (1299-8)

    ਓਿਤ ਪੋਿਤ ਰਿਵ ਆ ਰੂਪ ਰੰਗ ॥ (287-19)

  • ਓਤੁ ਮਤੀ ਸਾਲ ਾਹਣਾ ਸਚੁ ਨਾਮੁ ਗੁਣਤਾਸੁ ॥ ੧ ॥ (17-4)

    ਓਤੈ ਸਾਿਥ ਮਨੁਖੁ ਹੈ ਫਾਥਾ ਮਾਇਆ ਜਾਿਲ ॥ (43-4)

    ਓਥੈ ਅਨਹਦ ਸ ਬਦ ਵਜਿਹ ਿਦਨੁ ਰਾਤੀ ਗੁਰਮ ਤੀ ਸਬਦੁ ਸੁਣਾਵਿਣਆ ॥੬॥ (124-14)

    ਓਥੈ ਅੰਿਮਰ੍ਤੁ ਵੰਡੀਐ ਸੁਖੀਆ ਹਿਰ ਕਰਣੇ ॥ (320-6)

    ਓਥੈ ਅੰਿਮਰ੍ਤੁ ਵੰਡੀਐ ਕਰਮੀ ਹੋ ਇ ਪਸਾਉ ॥ (146-11)

    ਓਥੈ ਸਚੁ ਵਰਤਦਾ ਕੂਿੜਆਰਾ ਿਚਤ ਉਦਾਿਸ ॥ (314-17)

    ਓਥੈ ਸਚੇ ਹੀ ਸਿਚ ਿਨਬੜੈ ਚ ੁਿਣ ਵਿਖ ਕਢੇ ਜਜਮਾਿਲਆ ॥ (463-16)

    ਓਥੈ ਸਿਤਗੁਰੁ ਬੇਲੀ ਹੋਵੈ ਕਿਢ ਲਏ ਅੰਤੀ ਵ ਾ ਰ ॥ (1281-2)

    ਓਥੈ ਸੋਗੁ ਿਵਜੋਗੁ ਨ ਿਵਆਪੈ ਸਹਜੇ ਸਹਿਜ ਸਮਾਇਆ ॥੧੦॥ (1068-14)

    ਓਥੈ ਹਟੁ ਨ ਚ ਲ ਈ ਨਾ ਕੋ ਿਕਰਸ ਕਰੇਇ ॥ (955-10)

    ਓਥੈ ਹਥੁ ਨ ਅਪੜੈ ਕੂਕ ਨ ਸੁਣੀਐ ਪੁਕਾਰ ॥ (1281-1)

    ਓਥੈ ਖੋਟੇ ਸਟੀਅਿਹ ਖਰੇ ਕੀ ਚ ਿਹ ਸਾਬਾਿ ਸ ॥ (146-13)

    ਓਥੈ ਤੇਰੀ ਰਖ ਅਗਨੀ ਉਦਰ ਮਾਿਹ ॥ (962-1)

    ਓਥੈ ਿਦਹ ੁ ਐਥੈ ਸਭ ਰਾਿਤ ॥੨॥ (1257-3)

    ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾ ਿਸ ॥ (146-13)

    ਓਥੈ ਵੇਦ ਪੁਰਾਨ ਨ ਸਾਸਤਾ ਆਪੇ ਹਿਰ ਨਰਹਿਰ ॥ (555-18)

    ਓਿਨ ਹਿਰ ਨਾਮਾ ਧਨੁ ਸੰ ਿਚਆ ਸਭ ਿਤਖਾ ਬੁਝਾ ਈ ॥ (1100-2)

    ਓਿਨ ਹਲਤੁ ਪ ਲਤੁ ਸਭੁ ਗਵਾਇਆ ਲਾਹਾ ਮੂਲੁ ਸਭੁ ਖੋਇਆ ॥ (309-12)

    ਓਿਨ ਛਡੇ ਲਾਲਚ ਦੁਨੀ ਕੇ ਅੰਤ ਿਰ ਿਲਵ ਲਾਈ ॥ (1100-3)

    ਓਿਨ ਵੈਰੀ ਿਮਤਰ੍ ਸਮ ਕੀਿਤ ਆ ਸਭ ਨਾਿਲ ਸੁਭਾਈ ॥ (1100-4)

    ਓਨ ਾ ਅੰਦਿਰ ਹੋ ਰੁ ਮੁਿਖ ਹੋਰੁ ਹੈ ਿਬਖੁ ਮਾਇਆ ਨੋ ਝਿਖ ਮਰਦੇ ਕੜੀਐ ॥੯॥ (304-18)

    ਓਨ ੀ ਤੁਪਕ ਤਾ ਿਣ ਚਲਾਈ ਓਨ ੀ ਹਸਿਤ ਿਚੜਾਈ ॥ (418-2)

    ਓਨ ੀ ਦੁਨੀਆ ਤੋੜੇ ਬੰਧਨਾ ਅੰ ਨੁ ਪਾਣੀ ਥੋੜਾ ਖਾਇਆ ॥ (467-1)

    ਓਨ ੀ ਮੰਦੈ ਪੈਰੁ ਨ ਰਿਖਓ ਕਿਰ ਸੁਿ ਕਰ੍ਤੁ ਧਰਮੁ ਕਮਾਇਆ ॥ (467-1)

    ਓਨਮ ਅਖਰ ਸੁਣਹੁ ਬੀਚਾਰ ੁ ॥ (930-1)

    ਓਨਮ ਅਖਰੁ ਿਤਰ੍ਭਵਣ ਸਾਰੁ ॥੧॥ (930-1)

    ਓਨਾ ਅੰਤਿਰ ਿਗਆਨੁ ਨ ਿਧਆਨੁ ਹੈ ਹਿਰ ਸਉ ਪਰ੍ੀਿਤ ਨ ਿਪਆਰੁ ॥ (1418-14)

    ਓਨਾ ਅੰਦਿਰ ਸਚੁ ਮੁਖ ਉਜਲੇ ਸਚੁ ਬੋਲਿਨ ਸਚੇ ਤੇਰਾ ਤਾਣੁ ॥ (307-11)

    ਓਨਾ ਅੰਦਿਰ ਨਾਮੁ ਿਨਧਾਨੁ ਹੈ ਨਾਮੋ ਪਰਗਟੁ ਹੋਇ ॥ (17-7)

    ਓਨਾ ਆਪਣੀ ਅੰਦਿਰ ਸੁਿ ਧ ਨ ਹੀ ਗੁਰ ਬਚਿਨ ਨ ਕਰਿਹ ਿਵਸਾ ਸੁ ॥ (1415-3)

  • ਓਨਾ ਇਕੋ ਨ ਾ ਮ ੁ ਅਧਾਰ ੁ ਇ ਕ ਾ ਉਨ ਭਿਤਆ ॥ (958-14)

    ਓਨਾ ਸਚੁ ਨ ਭ ਾਵ ਈ ਦੁਖ ਹੀ ਮਾਿਹ ਪਚੰਿਨ ॥੧੮॥ (756-1)

    ਓਨਾ ਸੋਗੁ ਿਵਜੋਗੁ ਨ ਿਵਆਪਈ ਹਿਰ ਭਾਣਾ ਭਾਇਆ ॥ (1249-7)

    ਓਨਾ ਹਲਿਤ ਪਲਿਤ ਮੁਖ ਉਜਲੇ ਓਇ ਹਿਰ ਦਰਗਹ ਸਚੀ ਪੈਨਾਏ ॥ (302-19)

    ਓਨਾ ਕਉ ਧੁ ਿਰ ਭਗਿਤ ਖਜਾਨਾ ਬਖਿਸਆ ਮ ੇ ਿ ਟ ਨ ਸਕੈ ਕੋਇ ॥ (589-2)

    ਓਨਾ ਕੀ ਰੀਸ ਕਰੇ ਸੁ ਿਵਗੁਚੈ ਿਜਨ ਹਿਰ ਪਰ੍ਭੁ ਹੈ ਰਖਵਾਰਾ ॥੫॥ (638-3)

    ਓਨਾ ਕੇ ਮੁਖ ਸ ਦ ਉਜਲੇ ਓਨਾ ਨੋ ਸਭੁ ਜਗਤੁ ਕਰੇ ਨਮਸਕਾਰੁ ॥੧॥ (91-10)

    ਓਨਾ ਖਸਮੈ ਕੈ ਦਿਰ ਮੁਖ ਉਜਲੇ ਸਚੈ ਸਬਿ ਦ ਸੁਹਾਇਆ ॥੧੬॥ (145-17)

    ਓਨਾ ਦਾ ਆਿਖ ਆ ਕੋ ਨਾ ਸੁਣੈ ਿਨਤ ਹਉਲੇ ਹਉਿਲ ਮਰਾਹੀ ॥ (308-18)

    ਓਨਾ ਦਾ ਭਖੁ ਸੁ ਓਥੈ ਨਾਹੀ ਜਾਇ ਕੂੜੁ ਲਹਿਨ ਭੇਡਾਰੇ ॥ (312-10)

    ਓਨਾ ਦੀ ਆ ਿਪ ਪਿਤ ਰਖਸੀ ਮੇਰਾ ਿਪਆਰਾ ਸਰਣਾਗਿਤ ਪਏ ਗੁਰ ਦੁਆਰੇ ॥ (1249-17)

    ਓਨਾ ਦੀ ਸੋਭਾ ਜੁਿਗ ਜੁਿਗ ਹੋਈ ਕੋਇ ਨ ਮੇਟਣਹਾਰਾ ॥ (638-8)

    ਓਨਾ ਪਰਖ ਨ ਆਵਈ ਅਢੁ ਨ ਪਲੈ ਪਾਇ ॥ (1249-10)

    ਓਨਾ ਪਾਿਸ ਦੁਆਿਸ ਨ ਿਭਟੀਐ ਿਜਨ ਅੰਤਿਰ ਕਰ੍ੋਧੁ ਚੰਡਾਲ ॥ ੩॥ (40-9)

    ਓਨਾ ਿਪਆਰਾ ਰਬੁ ਓਨਾਹਾ ਜ ੋ ਗ ਈ ॥ (958-14)

    ਓਨਾ ਿਪਛੈ ਜਗੁ ਭੁੰਚੈ ਭੋਗਈ ॥ (958-14)

    ਓਨਾ ਿਪੰਡੁ ਨ ਪਤਿਲ ਿਕਿਰ ਆ ਨ ਦੀਵਾ ਮ ੁ ਏ ਿਕਥਾਊ ਪਾਹੀ ॥ (149-17)

    ਓਨਾ ਮੈਲੁ ਪਤੰਗੁ ਨ ਲਗਈ ਿ ਜ ਚਲਿਨ ਸਿਤ ਗੁਰ ਭਾਇ ॥ (1418-10)

    ਓਨਾ ਿਰਜਕੁ ਨ ਪਇਓ ਓਥੈ ਓਨ ਾ ਹੋਰੋ ਖਾਣਾ ॥ (956-13)

    ਓਨਾ ਵਾਹੁ ਵਾਹੁ ਨ ਭਾਵਈ ਦੁਖ ੇ ਦੁਿਖ ਿਵਹਾਇ ॥ (515-3)

    ਓਨਾ ਿਵਿਚ ਆ ਿਪ ਵਰਤਦਾ ਕਰਣਾ ਿਕਛੂ ਨ ਜਾਇ ॥੩॥ (994-14)

    ਓਨੀ ਚਲਣੁ ਸ ਦਾ ਿਨਹਾਿਲਆ ਹਿਰ ਖਰਚੁ ਲੀਆ ਪਿਤ ਪਾਇ ॥ (42-1)

    ਓਨੀ ਛਿਡਆ ਮਾਇਆ ਸੁਆ ਵੜਾ ਧਨੁ ਸੰਿਚ ਆ ਨਾਮੁ ਅਪਾ ਰੁ ॥ (959-19)

    ਓਪਿਤ ਕਰਤਾ ਪਰਲਉ ਕਰਤਾ ॥ (862-5)

    ਓਪਿਤ ਖਪਿਤ ਸੁਖਾ ਦੁਖ ਦੀਏ ॥ (1037-19)

    ਓਪਿਤ ਖਪਿਤ ਨ ਆਵਣ ਜਾਣੀ ॥ (1035-11)

    ਓਪਿਤ ਪਰਲਉ ਿਖਨ ਮਿਹ ਕਰ ਤਾ ॥ (387-2)

    ਓਪਿਤ ਪਰਲਉ ਿਨਮਖ ਮਝਾਰ ॥ (862-17)

    ਓਪਿਤ ਪਰਲਉ ਪਰ੍ਭ ਤੇ ਹੋਵੈ ਇਹ ਬੀਚਾਰੀ ਹਿਰ ਜਨੀ ॥੨॥ (1186-5)

    ਓਪਾਵਾ ਿਸਿਰ ਓਪਾਉ ਹੈ ਨਾਉ ਪਰਾਪਿਤ ਹੋਇ ॥ (851-9)

  • ਓਰਾ ਗਿਰ ਪਾਨੀ ਭਇਆ ਜਾਇ ਿਮਿਲਓ ਢਿਲ ਕੂਿਲ ॥੧੭੭॥ (1374-1)

    ਓਰੈ ਕਹਹੁ ਿਕਨੈ ਕਛੁ ਕਰਾ ॥ (294-15)

    ਓਰੈ ਕਛੂ ਨ ਿਕਨਹੂ ਕੀਆ ॥ (261-1)

    ਓੜੁ ਨ ਕਥਨੈ ਿਸਫਿਤ ਸਜਾਈ ॥ (1033-6)

    ਓੜਕ ਓੜ ਕ ਭ ਾਿਲ ਥਕੇ ਵੇਦ ਕਹਿਨ ਇਕ ਵਾਤ ॥ (5-3)

    ਓੜਕੁ ਆਇਆ ਿਤਨ ਸਾਿਹ ਆ ਵਣਜਾਿਰਆ ਿਮਤਰ੍ਾ ਜਰੁ ਜਰਵਾਣਾ ਕੰਿਨ ॥ (76-7)

    ਓ ਂੁ ਨਮੋ ਭਗਵੰਤ ਗੁਸਾਈ ॥ (897-1)

    ਓ ੁਇ ਸ ੁਖ ਕਾ ਿ ਸਉ ਬਰਿਨ ਸੁਨਾਵਤ ॥ (1205-4)

    ਓ ੁਹੀ ਪੀਓ ਓ ੁਹ ੀ ਖੀਓ ਗੁਰਿਹ ਦੀਓ ਦਾਨੁ ਕ ੀ ਓ ॥ (214-2)

    ਓ ੁਹੀ ਭਾਠੀ ਓ ੁਹੀ ਪੋਚਾ ਉਹੀ ਿਪਆਰੋ ਉਹੀ ਰੂਚਾ ॥ (214-2)

    ਓ ੁਿਨ ਸਿਤਗੁਰ ੁ ਸੇਿਵ ਪਰਮ ਪਦੁ ਪਾਇਆ ਉਧਿਰਆ ਸਗਲ ਿਬਸ ਾਨ ॥੪॥ (1203-3)

    ਅਉਸਰੁ ਅਪਨ ਾ ਬੂਝੈ ਨ ਇਆ ਨਾ ॥ (738-16)

    ਅਉਸਿਰ ਹਿਰ ਜਸੁ ਗੁਣ ਰਮਣ ਿਜਤੁ ਕੋਿ ਟ ਮ ਜ ਨ ਇਸਨਾਨੁ ॥ (49-2)

    ਅਉਸਰੁ ਬੀਿਤਓ ਜਾਤੁ ਹੈ ਕਿ ਹਓ ਮਾਨ ਲੈ ਮੇਰੋ ॥੧॥ ਰਹਾਉ ॥ (727-2)

    ਅਉਸਰ ਲਜਾ ਰਾਿਖ ਲੇਹੁ ਸਧਨਾ ਜਨੁ ਤੋਰਾ ॥੪॥੧॥ (858-18)

    ਅਉਹਿਠ ਹਸਤ ਮਿਹ ਭੀਿਖਆ ਜਾਚੀ ਏਕ ਭ ਾ ਇ ਿਲਵ ਲਾਗੀ ॥੧॥ ਰਹਾਉ ॥ (1332-5)

    ਅਉਹਿਠ ਹਸਤ ਮੜੀ ਘਰੁ ਛਾਇਆ ਧਰਿਣ ਗਗਨ ਕਲ ਧਾਰੀ ॥੧॥ (907-13)

    ਅਉਹਠ ਪਟਣ ਮਿਹ ਭੀਿਖਆ ਕਰੈ ॥ (952-15)

    ਅਉਖਦ ਆਏ ਰਾਿਸ ਿਵਿਚ ਆ ਿਪ ਖਲੋਇਆ ॥ (1363-14)

    ਅਉਖਧੁ ਹਿਰ ਕਾ ਨਾਮੁ ਹੈ ਿਜ ਤੁ ਰੋਗੁ ਨ ਿਵ ਆਪੈ ॥ (814-7)

    ਅਉਖਧ ਕਿਰ ਥਾਕੀ ਬਹੁਤੇਰੇ ॥ (1189-4)

    ਅਉਖਧ ਕੋਿਟ ਿਸਮਿਰ ਗੋਿਬੰਦ ॥ (866-16)

    ਅਉਖਧੁ ਖਾਇਓ ਹਿਰ ਕੋ ਨਾਉ ॥ (378-12)

    ਅਉਖਧੁ ਤੇਰੋ ਨਾਮੁ ਦਇਆਲ ॥ (675-6)

    ਅਉਖਧੁ ਨਾਮੁ ਅਪਾਰੁ ਅਮੋਲ ਕੁ ਪੀਜਈ ॥ (1363-12)

    ਅਉਖਧੁ ਨਾਮੁ ਿਨਰਮਲ ਜਲੁ ਅੰਿਮਰ੍ਤੁ ਪਾਈਐ ਗੁਰੂ ਦੁਆਰੀ ॥੪॥ (616-18)

    ਅਉਖਧ ਮੰਤਰ੍ ਤੰਤ ਸਿਭ ਛਾਰੁ ॥ (196-1)

    ਅਉਖਧ ਮੰਤਰ੍ ਤੰਤਰ੍ ਪਰ ਦੁਖ ਹਰ ਸਰਬ ਰੋਗ ਖੰਡਣ ਗੁਣਕਾਰੀ ॥ (1388-19)

    ਅਉਖਧ ਮੰਤਰ੍ ਮੂਲ ਮਨ ਏਕੈ ਮਿਨ ਿਬਸ ਾਸੁ ਪ ਰ੍ ਭ ਧਾਿਰਆ ॥ (675-1)

    ਅਉਖਧ ਮੰਤਰ੍ ਮੂਲੁ ਮਨ ਏਕੈ ਜੇ ਕਿਰ ਿਦਰ੍ੜੁ ਿਚਤੁ ਕੀਜੈ ਰੇ ॥ (156-3)

  • ਅਉਖੀ ਘੜੀ ਨ ਦੇਖਣ ਦੇਈ ਅਪਨਾ ਿਬਰਦੁ ਸਮਾਲੇ ॥ (682-1)

    ਅਉਖੇ ਹੋਵਿਹ ਚੋਟਾ ਖਾਿਹ ॥ ੩ ॥ (1129-9)

    ਅਉਗਣ ਸਿਭ ਿਮਟਾਇ ਕੈ ਪਰਉਪਕਾਰੁ ਕਰੇਇ ॥੩॥ (218-18)

    ਅਉਗਣ ਕਿਟ ਮੁਖੁ ਉਜਲਾ ਹਿਰ ਨਾਿਮ ਤਰਾਏ ॥ (966-6)

    ਅਉਗਣ ਕਾਿਟ ਪਾਪਾ ਮਿਤ ਖਾਈ ॥ (833-2)

    ਅਉਗਣੁ ਕੋ ਨ ਿਚਤਾਰਦਾ ਗਲ ਸੇਤੀ ਲਾਇਕ ॥ (1101-19)

    ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ ॥੭॥ (418-13)

    ਅਉਗਣੁ ਜਾਣੈ ਤ ਪੁੰਨ ਕਰੇ ਿ ਕ ਉ ਿਕਉ ਨੇਖਾਿਸ ਿਬਕਾਈ ॥੨॥ (1344-3)

    ਅਉਗਣ ਿਫਿਰ ਲਾਗੂ ਭਏ ਕੂਿਰ ਵਜਾਵੈ ਤੂਰੁ ॥ (19-14)

    ਅਉਗਣ ਿਵਕਿਣ ਪਲਰੀ ਿਜਸੁ ਦੇਿਹ ਸ ੁ ਸਚੇ ਪਾਏ ॥ (303-9)

    ਅਉਗਣ ਵੀਸਿਰਆ ਗੁਣੀ ਘਰ ੁ ਕੀਆ ਰਾਮ ॥ (1111-4)

    ਅਉਗਣਵੰਤੀ ਕਾਮਣੀ ਦੁਖੁ ਲਾਗੈ ਿਬਲਲਾਇ ॥੩॥ (559-10)

    ਅਉਗਿਣਆਰੀ ਅਉਗਿਣਆਿਰ ॥ (1047-7)

    ਅਉਗਿਣਆਰੀ ਕੰਤ ਨ ਭਾਵੈ ॥ (1047-8)

    ਅਉਗਿਣਆਰੇ ਕਉ ਗੁਣੁ ਨਾਨਕੈ ਸਚੁ ਿਮਲੈ ਵਡਾਈ ॥੮॥੨੦॥ (421-18)

    ਅਉਗਣੀ ਭਿਰਆ ਸਰੀਰੁ ਹੈ ਿ ਕਉ ਸੰਤਹੁ ਿਨਰਮਲੁ ਹੋਇ ॥ (311-6)

    ਅਉਗੁਣ ਸਬਿ ਦ ਜਲਾਏ ਦੂਜਾ ਭਾਉ ਗਵਾਏ ਸਚੇ ਹੀ ਸਿਚ ਰਾਤੀ ॥ (583-5)

    ਅਉਗੁਣਵੰਤੀ ਗੁਣੁ ਕੋ ਨਹੀ ਬਹਿਣ ਨ ਿਮਲੈ ਹਦੂਿਰ ॥ (37-3)

    ਅਉਘਟ ਕੀ ਘ ਟ ਲਾਗੀ ਆਇ ॥੨੧॥ (1166-8)

    ਅਉਘਟ ਰ ੁਧੇ ਰਾਹ ਗਲੀਆਂ ਰੋਕੀਆਂ ॥ (1288-17)

    ਅਉਤਿਰਆ ਅਉਤਾਰੁ ਲੈ ਸੋ ਪੁਰਖੁ ਸੁਜਾਣੁ ॥ (968-6)

    ਅਉਧ ਅਨਲ ਤਨੁ ਿਤਨ ਕੋ ਮੰਦਰੁ ਚਹ ੁ ਿ ਦਸ ਠਾਟੁ ਠਇਓ ॥ (336-16)

    ਅਉਧ ਘਟੈ ਿਦਨਸੁ ਰੈਣਾਰੇ ॥ (13-15)

    ਅਉਧ ਘਟੈ ਿਦਨਸੁ ਰੈਨਾਰੇ ॥ (205-13)

    ਅਉਧ ਿਬਹਾਵ ਤ ਅਿਧਕ ਮੋਹਾਵਤ ਪਾਪ ਕਮਾਵਤ ਬੁਡੇ ਐਸੇ ॥੧॥ (829-11)

    ਅਉਧੂ ਸਹਜੇ ਤਤੁ ਬੀ ਚਾਿਰ ॥ (1328-10)

    ਅਉਧੂ ਮੇਰਾ ਮਨੁ ਮਤਵਾਰਾ ॥ (969-7)

    ਅਉਰ ਉਪਾਵ ਸਗਲ ਿਤਆਿਗ ਛੋਡੇ ਸਿਤਗੁਰ ਸਰਿਣ ਪਇਆ ॥੧॥ ਰਹਾਉ ॥ (1213-13)

    ਅਉਰ ਇਕ ਮ ਾ ਗ ਉ ਭਗਿਤ ਿਚੰਤਾਮਿਣ ॥ (486-12)

    ਅਉਰ ਸਗਲ ਜਗੁ ਮਾਇਆ ਮੋਿਹਆ ਿਨਰਭੈ ਪਦੁ ਨਹੀ ਪਾਵੈ ॥੩॥੮॥ (220-12)

  • ਅਉਰ ਸਭ ਿਤ ਆਿਗ ਸੇਵਾ ਕਿ ਰ ਅਚੁਤ ਜੋ ਸ ਭ ਤੇ ਊਚ ਠਾਕੁਰੁ ਭਗਵਾਨੈ ॥ (1320-14)

    ਅਉਰ ਿਕਸ ਹੀ ਕੇ ਤੂ ਮਿਤ ਹੀ ਜਾਿਹ ॥੧॥ ਰਹਾਉ ॥ (1196-17)

    ਅਉਰੁ ਕੋਈ ਿਨੰ ਦ ਕਰੈ ਹ ਿਰ ਜ ਨ ਕੀ ਪਰ੍ਭੁ ਤਾ ਕਾ ਕਿਹ ਆ ਇ ਕੁ ਿਤਲ ੁ ਨਹੀ ਮਾਨੈ ॥੧॥ ਰਹਾਉ ॥ (1320-14)

    ਅਉਰ ਦੁਨੀ ਸ ਭ ਭਰਿਮ ਭੁਲਾਨੀ ਮਨੁ ਰਾਮ ਰਸਾਇਨ ਮਾਤਾ ॥੪॥੩॥ (92-19)

    ਅਉਰ ਧਰਮ ਤ ਾ ਕੈ ਸਮ ਨਾਹਿਨ ਇਹ ਿਬਿਧ ਬੇਦੁ ਬਤਾਵੈ ॥੨॥ (632-11)

    ਅਉਰ ਮੁਏ ਿਕਆ ਰੋਈਐ ਜਉ ਆਪਾ ਿਥਰੁ ਨ ਰਹਾਇ ॥ (337-16)

    ਅਉਰਨ ਪਿਹ ਜਾਨਾ ਚੂਕਾ ॥੩॥ (655-16)

    ਅਉਰੀ ਕਰਮ ਨ ਲੇਖੈ ਲਾਇ ॥੧॥ (954-6)

    ਅਸੁ ਹ ਸਤੀ ਰ ਥ ਅਸਵਾਰੀ ॥ (288-17)

    ਅਸ ਜਿਰ ਪਰ ਜਿਰ ਜਿਰ ਜਬ ਰਹੈ ॥ (340-18)

    ਅਸੁ ਦਾਨ ਗਜ ਦਾਨ ਿਸਹਜਾ ਨਾਰੀ ਭੂਿਮ ਦਾਨ ਐਸੋ ਦਾਨੁ ਿਨਤ ਿਨਤਿਹ ਕੀਜੈ ॥ (973-14)

    ਅਸੁ ਪਵਨ ਹਸਿਤ ਅਸਵਾਰੀ ॥ (179-15)

    ਅਸੰਖ ਅਮਰ ਕਿਰ ਜਾਿਹ ਜੋਰ ॥ (4-4)

    ਅਸੰਖ ਅਵਗਣ ਖਤੇ ਫੇਰੇ ਿਨਤਪਰ੍ਿਤ ਸਦ ਭੂਲੀਐ ॥ (704-10)

    ਅਸੰਖ ਸਤੀ ਅਸੰਖ ਦਾਤਾਰ ॥ (4-1)

    ਅਸੰਖ ਸੂਰ ਮੁਹ ਭਖ ਸਾਰ ॥ (4-1)

    ਅਸੰਖ ਕਹਿਹ ਿਸਿਰ ਭਾਰੁ ਹੋਇ ॥ (4-7)

    ਅਸੰਖ ਕੂਿੜਆ ਰ ਕੂੜੇ ਿਫਰਾਿਹ ॥ (4-4)

    ਅਸੰਖ ਕੋਿਟ ਅ ਨ ਪੂਜਾ ਕਰੀ ॥ (1163-13)

    ਅਸੰਖ ਖਤੇ ਿਖਨ ਬਖਸਨਹਾਰਾ ॥ (260-11)

    ਅਸੰਖ ਗਰੰਥ ਮੁਿਖ ਵੇਦ ਪਾਠ ॥ (3-19)

    ਅਸੰਖ ਗਲਵਢ ਹਿਤਆ ਕਮਾਿਹ ॥ (4-4)

    ਅਸੰਖ ਚੋਰ ਹਰਾਮਖੋਰ ॥ (4-3)

    ਅਸੰਖ ਜਪ ਅਸੰਖ ਭਾਉ ॥ (3-18)

    ਅਸੰਖ ਜੋਗ ਮਿਨ ਰਹਿਹ ਉਦਾਸ ॥ (3-19)

    ਅਸੰਖ ਨਾਵ ਅਸੰਖ ਥਾਵ ॥ (4-7)

    ਅਸੰਖ ਿਨੰਦਕ ਿਸਿਰ ਕਰਿਹ ਭਾਰੁ ॥ (4-5)

    ਅਸੰਖ ਪਾਪੀ ਪ ਾਪ ੁ ਕਿਰ ਜਾਿਹ ॥ (4-4)

    ਅਸੰਖ ਪੂਜਾ ਅਸੰਖ ਤਪ ਤਾਉ ॥ (3-19)

    ਅਸੰਖ ਬੈਰਾਗੀ ਕਹਿਹ ਬੈਰਾਗ ਸੋ ਬੈਰਾਗੀ ਿਜ ਖਸਮੈ ਭਾਵੈ ॥ (634-11)

  • ਅਸੰਖ ਭਗਤ ਗੁਣ ਿ�

Recommended